19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਵਾਰਡ ਨੰਬਰ 35 ਤੋਂ ਕਾਂਗਰਸੀ ਉਮੀਦਵਾਰ ਬੇਬੀ ਸੈਣੀ ਜੇਤੂ

ਬਠਿੰਡਾ, 29 ਮਈ (ਵੀਰਪਾਲ ਸਿੰਘ)-ਬਠਿੰਡਾ 'ਚ ਵਾਰਡ ਨੰਬਰ 35 ਤੋਂ ਕਾਂਗਰਸ ਦੇ ਉਮੀਦਵਾਰ ਬੇਬੀ ਸੈਣੀ ਪਤਨੀ ਸੋਨੂ ਸੈਣੀ ਜੇਤੂ ਉਮੀਦਵਾਰ ਬਣੇ ਉਮੀਦਵਾਰ ਦੇ ਪਤੀ ਸੋਨੂ ਸੈਣੀ ਨੇ ਪ੍ਰੈਸ ਨਾਲ ਗੱਲਬਾਤ ਕਰਦੇ ਕਿਹਾ ਕਿ ਇਹ ਜਿੱਤ ਮੇਰੇ ਪਿਤਾ ਜੀ ਨੂੰ ਸਮਰਪਿਤ ਹੈ। ਮੇਰੇ ਪਿਤਾ ਜੀ ਬਹੁਤ ਲੰਬੇ ਸਮੇਂ ਤੋਂ ਕਾਂਗਰਸ ਦੇ ਵਫਾਦਾਰ ਮੈਂਬਰ ਰਹੇ ਹਨ, ਜਿਨਾਂ ਦੀ ...

ਅਜੀਤ ਡੈਸਕ 29-05-2026

ਬਠਿੰਡਾ, 29 ਮਈ (ਵੀਰਪਾਲ ਸਿੰਘ)-ਬਠਿੰਡਾ 'ਚ ਵਾਰਡ ਨੰਬਰ 35 ਤੋਂ ਕਾਂਗਰਸ ਦੇ ਉਮੀਦਵਾਰ ਬੇਬੀ ਸੈਣੀ ਪਤਨੀ ਸੋਨੂ ਸੈਣੀ ਜੇਤੂ ਉਮੀਦਵਾਰ ਬਣੇ ਉਮੀਦਵਾਰ ਦੇ ਪਤੀ ਸੋਨੂ ਸੈਣੀ ਨੇ ਪ੍ਰੈਸ ਨਾਲ ਗੱਲਬਾਤ ਕਰਦੇ ਕਿਹਾ ਕਿ ਇਹ ਜਿੱਤ ਮੇਰੇ ਪਿਤਾ ਜੀ ਨੂੰ ਸਮਰਪਿਤ ਹੈ। ਮੇਰੇ ਪਿਤਾ ਜੀ ਬਹੁਤ ਲੰਬੇ ਸਮੇਂ ਤੋਂ ਕਾਂਗਰਸ ਦੇ ਵਫਾਦਾਰ ਮੈਂਬਰ ਰਹੇ ਹਨ, ਜਿਨਾਂ ਦੀ ਸੋਚ ਸਦਕਾ ਅਸੀਂ ਵਾਰਡ ਤੋਂ ਤਿੰਨ ਵਾਰੀ ਐਮਸੀ ਬਣ ਚੁੱਕੇ ਹਾਂ। ਅਸੀਂ ਆਪਣੇ ਵਾਰਡ ਨਿਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਤੇ ਹਮੇਸ਼ਾ ਕਾਂਗਰਸ ਪਾਰਟੀ ਦੇ ਵਫਾਦਾਰ ਸਿਪਾਹੀ ਬਣੇ ਰਹਿਣ ਦਾ ਪ੍ਰਣ ਲੈਂਦੇ ਹਾਂ

ਪਿਛਲੀ ਖ਼ਬਰ ਵਾਰਡ ਨੰਬਰ 10 ਤੋਂ ਕਾਂਗਰਸ ਦੀ ਨੀਤੂ ਸ਼ਰਮਾ ਨੇ ਜਿੱਤ ਹਾਸਲ ਕੀਤੀ ਅਗਲੀ ਖ਼ਬਰ ਆਦਮਪੁਰ ਨਗਰ ਕੌਂਸਲ ਵਿੱਚ ਝਾੜੂ ਛਾਇਆ