17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਹੁਣ ਉਮਰ ਦੇ ਆਧਾਰ ਤੇ ਨਹੀਂ ਅੰਕਾਂ ਦੇ ਆਧਾਰ ’ਤੇ ਪੁਜੀਸ਼ਨ ਹੋਵੇਗੀ- ਮੁੱਖ ਮੰਤਰੀ ਭਗਵੰਤ ਮਾਨ

ਚੰਡੀਗੜ੍ਹ, 31 ਮਈ- ਚੰਡੀਗੜ੍ਹ ਵਿਖੇ ਮੈਰਿਟ ਵਿਚ ਆਏ ਵਿਦਿਆਰਥੀਆਂ ਦਾ ਸਨਮਾਨ ਕੀਤਾ...

ਅਜੀਤ ਡੈਸਕ 31-05-2026

ਚੰਡੀਗੜ੍ਹ, 31 ਮਈ- ਚੰਡੀਗੜ੍ਹ ਵਿਖੇ ਮੈਰਿਟ ਵਿਚ ਆਏ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ। ਸੂਬੇ ਭਰ ਦੇ ਟੋਪਰਸ ਨੂੰ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਹੁਣ ਉਮਰ ਦੇ ਆਧਾਰ ਤੇ ਨਹੀਂ ਅੰਕਾਂ ਦੇ ਆਧਾਰ ’ਤੇ ਪੁਜੀਸ਼ਨ ਹੋਵੇਗੀ ਅਤੇ ਬਰਾਬਰ ਅੰਕਾਂ ਵਾਲੇ ਬੱਚਿਆਂ ਦੀ ਇਕੋ ਪੁਜੀਸ਼ਨ ਹੋਵੇਗੀ।

ਪਿਛਲੀ ਖ਼ਬਰ ਡੀਜ਼ਲ ,ਪੈਟਰੋਲ, ਗੈਸ ਸਿਲੰਡਰਾਂ ਦੀਆਂ ਵੱਧ ਰਹੀ ਕੀਮਤਾਂ ਦੇ ਰੋਸ ਵਜੋਂ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਮੈਰਿਟ ਵਿਚ ਆਏ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ