16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਮਜੀਠਾ ਪੁਲਿਸ ਥਾਣਾ ਹਮਲੇ ਦੀ ਜਾਂਚ ਲਈ 12 ਟੀਮਾਂ ਦਾ ਗਠਨ

ਚੰਡੀਗੜ,1 ਜੂਨ - ਪੰਜਾਬ ਪੁਲਿਸ ਨੇ ਮਜੀਠਾ ਪੁਲਿਸ ਥਾਣਾ ਹਮਲੇ ਦੀ ਜਾਂਚ ਲਈ 12 ਟੀਮਾਂ ਦਾ ਗਠਨ ਕੀਤਾ ਹੈ।।ਹਮਲਾਵਰਾਂ ਦੀ ਭਾਲ ਲਈ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।ਕੱਲ੍ਹ, ਮਜੀਠਾ...

ਅਜੀਤ ਡੈਸਕ 01-06-2026

ਚੰਡੀਗੜ,1 ਜੂਨ - ਪੰਜਾਬ ਪੁਲਿਸ ਨੇ ਮਜੀਠਾ ਪੁਲਿਸ ਥਾਣਾ ਹਮਲੇ ਦੀ ਜਾਂਚ ਲਈ 12 ਟੀਮਾਂ ਦਾ ਗਠਨ ਕੀਤਾ ਹੈ।।ਹਮਲਾਵਰਾਂ ਦੀ ਭਾਲ ਲਈ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।ਕੱਲ੍ਹ, ਮਜੀਠਾ ਪੁਲਿਸ ਥਾਣੇ 'ਤੇ ਹਮਲਾ ਕੀਤਾ ਗਿਆ ਸੀ।ਇਕ ਵਿਅਕਤੀ ਨੂੰ ਪੁਲਿਸ ਹਿਰਾਸਤ ਵਿਚੋਂ ਜ਼ਬਰਦਸਤੀ ਛੁਡਾਇਆ ਗਿਆ ਸੀ।ਦੋਸ਼ੀਆਂ ਨੂੰ ਫੜਨ ਲਈ 12 ਟੀਮਾਂ ਲਗਾਤਾਰ ਛਾਪੇਮਾਰੀ ਕਰ ਰਹੀਆਂ ਹਨ।

ਪਿਛਲੀ ਖ਼ਬਰ ਸਿੱਖਿਆ ਮੰਤਰਾਲੇ ਦੇ ਦਫ਼ਤਰ ਦੀ ਦੂਜੀ ਮੰਜ਼ਿਲ 'ਤੇ ਲੱਗੀ ਅੱਗ ਅਗਲੀ ਖ਼ਬਰ ਪੰਜਾਬ ਸਰਕਾਰ ਵਲੋਂ 4 ਆਈ.ਪੀ.ਐਸ. ਅਧਿਕਾਰੀਆਂ ਨੂੰ ਡੀ.ਆਈ.ਜੀ. ਦੇ ਰੈਂਕ ‘ਤੇ ਤਰੱਕੀ