16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਆਈ.ਡੀ.ਐੱਫ.ਸੀ. ਬੈਂਕ ਫ੍ਰਾਡ ਮਾਮਲੇ 'ਚ ਵਿਕਰਮ ਵਧਵਾ ਗ੍ਰਿਫ਼ਤਾਰ

ਚੰਡੀਗੜ੍ਹ, 2 ਜੂਨ 2026- ਆਈ.ਡੀ.ਐੱਫ.ਸੀ. ਬੈਂਕ ਫ੍ਰਾਡ ਮਾਮਲੇ 'ਚ ਈ.ਡੀ. ਵਲੋਂ...

ਅਜੀਤ ਡੈਸਕ 02-06-2026

ਚੰਡੀਗੜ੍ਹ, 2 ਜੂਨ 2026- ਆਈ.ਡੀ.ਐੱਫ.ਸੀ. ਬੈਂਕ ਫ੍ਰਾਡ ਮਾਮਲੇ 'ਚ ਈ.ਡੀ. ਵਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਇਸ ਮਾਮਲੇ ਵਿਚਲ ਵਿਕਰਮ ਵਧਵਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਵਿਕਰਮ ਵਧਵਾ ਇਕ ਰੀਅਲ ਅਸਟੇਟ ਕਾਰੋਬਾਰੀ ਹੈ। ਅਦਾਲਤ ਨੇ ਇਕ ਦਿਨ ਦੇ ਰਿਮਾਂਡ ਤੇ ਭੇਜਿਆ ਹੈ। 645 ਕਰੋੜ ਰੁਪਏ ਦੇ ਗ਼ਬਨ ਦਾ ਇਲਜ਼ਾਮ ਲੱਗਿਆ ਹੈ।

ਪਿਛਲੀ ਖ਼ਬਰ ਜ਼ੀਰਕਪੁਰ-ਪਟਿਆਲਾ ਹਾਈਵੇ 'ਤੇ ਕੰਟੇਨਰ ਨੂੰ ਲੱਗੀ ਭਿਆਨਕ ਅੱਗ ਅਗਲੀ ਖ਼ਬਰ ਪਠਾਨਕੋਟ ਵਿਚ ਇਕ ਨੌਜਵਾਨ ਦਾ ਚਾਕੂ ਮਾਰ ਕੇ ਕਤਲ