16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਪੰਚਕੂਲਾ 'ਚ ਫਰਜ਼ੀ ਕਾਲ ਸੈਂਟਰ 'ਤੇ ਪੁਲਿਸ ਦੀ ਰੇਡ, 21 ਵਿਅਕਤੀ ਕਾਬੂ

ਪੰਚਕੂਲਾ, 2 ਜੂਨ 2026- ਪੰਚਕੂਲਾ 'ਚ ਫਰਜ਼ੀ ਕਾਲ ਸੈਂਟਰ 'ਤੇ ਪੁਲਿਸ ਦੀ...

ਅਜੀਤ ਡੈਸਕ 02-06-2026

ਪੰਚਕੂਲਾ, 2 ਜੂਨ 2026- ਪੰਚਕੂਲਾ 'ਚ ਫਰਜ਼ੀ ਕਾਲ ਸੈਂਟਰ 'ਤੇ ਪੁਲਿਸ ਦੀ ਵੱਡੀ ਰੇਡ ਕੀਤੀ ਗਈ ਹੈ। ਅਮਰੀਕਾ ਦੇ ਲੋਕਾਂ ਨਾਲ ਠੱਗੀ ਕੀਤੀ ਜਾ ਰਹੀ ਸੀ। 21 ਵਿਅਕਤੀ ਕਾਬੂ ਕੀਤੇ ਗਏ ਹਨ। ਲੱਖਾਂ ਰੁਪਏ ਦੀ ਨਕਦੀ ਵੀ ਬਰਾਮਦ ਹੋਈ ਹੈ। ਕੀਮਤੀ ਗਹਿਣੇ ਅਤੇ ਨੋਟ ਗਿਣਣ ਵਾਲੀ ਮਸ਼ੀਨ ਵੀ ਮਿਲੀ ਹੈ। ਪੁਲਿਸ ਵਲੋਂ ਦਸਤਾਵੇਜ਼ ਅਤੇ ਇਲੈਕਟ੍ਰਾਨਿਕ ਉਪਕਰਣ ਜ਼ਬਤ ਵੀ ਕੀਤੇ ਗਏ ਹਨ। ਪੁਲਿਸ ਵਲੋਂ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਹੋਰ ਖੁਲਾਸਿਆਂ ਦੀ ਸੰਭਾਵਨਾ ਹੈ।

 

ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਆਗੂਆਂ ਵਲੋਂ ਡਿਪਟੀ ਕਮਿਸ਼ਨਰ ਦਫ਼ਤਰ ਰਾਹੀਂ ਗਵਰਨਰ ਪੰਜਾਬ ਦੇ ਨਾਮ ਭੇਜਿਆ ਮੰਗ ਪੱ... ਅਗਲੀ ਖ਼ਬਰ ਖਡਿਆਲ ਪਿੰਡ ਦੀ ਸ਼ਹਿਨੂਰ ਬਾਵਾ ਨੇ ਏਸ਼ੀਅਨ ਖੇਡਾਂ 'ਚ ਜਿੱਤਿਆ ਗੋਲਡ ਮੈਡਲ