16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਸਿੰਗਰ ਬੀ ਪਰਾਕ ਦੇ ਘਰ ਦੇ ਕੋਲ ਫਾਇਰਿੰਗ, 4 ਗ੍ਰਿਫ਼ਤਾਰ

ਚੰਡੀਗੜ੍ਹ, 2 ਜੂਨ 2026- ਚੰਡੀਗੜ੍ਹ ਦੇ ਸੈਕਟਰ 20 ਵਿਚ ਸਿੰਗਰ ਬੀ ਪਰਾਕ ਦੇ ਘਰ ਦੇ ...

ਅਜੀਤ ਡੈਸਕ 02-06-2026

ਚੰਡੀਗੜ੍ਹ, 2 ਜੂਨ 2026- ਚੰਡੀਗੜ੍ਹ ਦੇ ਸੈਕਟਰ 20 ਵਿਚ ਸਿੰਗਰ ਬੀ ਪਰਾਕ ਦੇ ਘਰ ਦੇ ਕੋਲ ਫਾਇਰਿੰਗ ਹੋਣ ਦੀ ਖ਼ਬਰ ਮਿਲੀ ਹੈ। ਸਾਈਡ ਦੇਣ ਨੂੰ ਲੈ ਕੇ ਨੌਜ਼ਵਾਨਾਂ ਵਿਚ ਬਹਿਸਬਾਜੀ ਹੋ ਗਈ। ਪੁਲਿਸ ਨੇ 4 ਨੋਜ਼ਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਪਿਛਲੀ ਖ਼ਬਰ ਕਬੱਡੀ ਜਗਤ ਦੀਆਂ ਨਾਮਵਰ ਹਸਤੀਆਂ ਆਮ ਆਦਮੀ ਪਾਰਟੀ ਵਿਚ ਹੋਈਆਂ ਸ਼ਾਮਿਲ ਅਗਲੀ ਖ਼ਬਰ ਸੰਗਰੂਰ ਦੇ ਸਰਕਾਰੀ ਸਕੂਲਾਂ ਦੇ ਦੋ ਵਿਦਿਆਰਥੀਆਂ ਨੇ ਜੇ.ਈ.ਈ. ਅਡਵਾਂਸ ਦੀ ਪ੍ਰੀਖਿਆ ਕੀਤੀ ਪਾਸ