08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਸਰਕਾਰੀ ਫ਼ੰਡ ਘੁਟਾਲਾ ਮਾਮਲੇ ਵਿਚ ਸੀ.ਬੀ.ਆਈ. ਵਲੋਂ ਚੰਡੀਗੜ੍ਹ, ਪੰਚਕੂਲਾ ਤੇ ਦਿੱਲੀ ਐਨਸੀਆਰ ਚ 6 ਠਿਕਾਣਿਆਂ 'ਤੇ ਛਾਪੇਮਾਰੀ

ਨਵੀਂ ਦਿੱਲੀ, 7 ਜੂਨ - ਸਰਕਾਰੀ ਫ਼ੰਡ ਘੁਟਾਲਾ ਮਾਮਲੇ ਵਿਚ ਸੀ.ਬੀ.ਆਈ. ਵਲੋਂ ਚੰਡੀਗੜ੍ਹ, ਪੰਚਕੂਲਾ ਤੇ ਦਿੱਲੀ ਐਨਸੀਆਰੀ ਵਿਚ 6 ਠਿਕਾਣਿਆਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। 661 ਕਰੋੜ ਰੁਪਏ ਦੇ ਵੱਡੇ...

ਅਜੀਤ ਡੈਸਕ 07-06-2026

 ਨਵੀਂ ਦਿੱਲੀ, 7 ਜੂਨ - ਸਰਕਾਰੀ ਫ਼ੰਡ ਘੁਟਾਲਾ ਮਾਮਲੇ ਵਿਚ ਸੀ.ਬੀ.ਆਈ. ਵਲੋਂ ਚੰਡੀਗੜ੍ਹ, ਪੰਚਕੂਲਾ ਤੇ ਦਿੱਲੀ ਐਨਸੀਆਰੀ ਵਿਚ 6 ਠਿਕਾਣਿਆਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। 661 ਕਰੋੜ ਰੁਪਏ ਦੇ ਵੱਡੇ ਸਰਕਾਰੀ ਫ਼ੰਡ ਘੁਟਾਲਾ ਮਾਮਲੇ ਵਿਚ ਸੀ.ਬੀ.ਆਈ. ਵਲੋਂ ਸਬੂਤ ਤੇ ਹੋਰ ਦਸਤਾਵੇਜ਼ ਇਕੱਠੇ ਕੀਤੇ ਜਾ ਰਹੇ ਹਨ।

ਪਿਛਲੀ ਖ਼ਬਰ ਭਾਜਪਾ ਪੰਜਾਬ ਪ੍ਰਧਾਨ ਕੇਵਲ ਸਿੰਘ ਢਿੱਲੋਂ ਵਲੋਂ ਪਾਰਟੀ ਦੇ ਕੌਮੀ ਆਗੂਆਂ ਸਮੇਤ ਕੇਂਦਰੀ ਮੰਤਰੀਆਂ ਨਾਲ ਅਹਿਮ ਮੁਲਾਕਾਤਾਂ... ਅਗਲੀ ਖ਼ਬਰ ਸੀਪੀਐਮ ਵਲੋਂ ਕੱਲ੍ਹ ਹੋਣ ਵਾਲੀ ਇੰਡੀਆ ਗੱਠਜੋੜ ਮੀਟਿੰਗ ਵਿਚ ਰਾਜ ਸਭਾ ਦੇ ਨੇਤਾ, ਡਾ. ਜੌਨ ਬ੍ਰਿਟਾਸ ਨੂੰ ਭੇਜਣ ਦਾ ਫ਼ੈਸਲ...