06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਇੰਡੀਆ ਗਠਬੰਧਨ 'ਚ ਬੈਠਕ ਤੋਂ ਪਹਿਲਾਂ ਮਤਭੇਦ, ਡੀ.ਐਮ.ਕੇ. ਅਤੇ 'ਆਪ' ਨੇ ਕੀਤਾ ਬਾਈਕਾਟ

ਦਿੱਲੀ, 7 ਜੂਨ- ਵਿਰੋਧੀ ਪਾਰਟੀਆਂ ਦੇ ਇੰਡੀਆ ਗਠਬੰਧਨ ਦੀ 8 ਜੂਨ ਨੂੰ ਹੋਣ ਵਾਲੀ...

ਅਜੀਤ ਡੈਸਕ 07-06-2026

ਦਿੱਲੀ, 7 ਜੂਨ- ਵਿਰੋਧੀ ਪਾਰਟੀਆਂ ਦੇ ਇੰਡੀਆ ਗਠਬੰਧਨ ਦੀ 8 ਜੂਨ ਨੂੰ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ ਭਾਈਵਾਲ ਪਾਰਟੀਆਂ ਵਿਚਾਲੇ ਮਤਭੇਦ ਸਾਹਮਣੇ ਆ ਗਏ ਹਨ। ਇਕ ਪਾਸੇ ਸੀ.ਪੀ.ਆਈ.ਐਮ. ਨੇ ਕੇਰਲ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਵਲੋਂ ਲਾਏ ਦੋਸ਼ਾਂ ’ਤੇ ਸਖ਼ਤ ਇਤਰਾਜ਼ ਪ੍ਰਗਟਾਇਆ ਹੈ, ਉਥੇ ਹੀ ਡੀ.ਐਮ.ਕੇ. ਨੇ ਮੀਟਿੰਗ ਦਾ ਬਾਈਕਾਟ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਦੌਰਾਨ ਭਾਜਪਾ ਆਗੂਆਂ ਨੇ ਵਿਰੋਧੀ ਗਠਬੰਧਨ ਦੀ ਏਕਤਾ 'ਤੇ ਸਵਾਲ ਖੜ੍ਹੇ ਕੀਤੇ ਹਨ।

ਇੰਡੀਆ ਗਠਬੰਧਨ 'ਚ ਬੈਠਕ ਤੋਂ ਪਹਿਲਾਂ ਤਣਾਅ ਵੱਧ ਗਿਆ ਹੈ। ਸੀ.ਪੀ.ਆਈ.ਐਮ. ਨੇ ਕਾਂਗਰਸ ਤੋਂ ਜਵਾਬ ਮੰਗਿਆ ਹੈ ਅਤੇ ਡੀ.ਐਮ.ਕੇ. ਨੇ ਬਾਈਕਾਟ ਕੀਤਾ।

 

 

ਪਿਛਲੀ ਖ਼ਬਰ ਕਾਰ ਅਤੇ ਸਕੂਟਰੀ ਦੀ ਟੱਕਰ ਦੌਰਾਨ ਮਾਂ ਦੀ ਮੌਤ, ਪੁੱਤਰ ਗੰਭੀਰ ਜ਼ਖ਼ਮੀ ਅਗਲੀ ਖ਼ਬਰ ਲੋਕ ਮਿਲਣੀ ਪ੍ਰੋਗਰਾਮ ਤਹਿਤ ਮੁੱਖ ਮੰਤਰੀ ਮਾਨ ਕੱਲ੍ਹ ਆਉਣਗੇ ਬੜਵਾ