30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਬਟਾਲਾ ਦੇ ਛੀਨਾ ਹਸਪਤਾਲ ਦੇ ਬਾਹਰ ਚੱਲੀ ਗੋਲੀ

ਬਟਾਲਾ, 9 ਜੂਨ (ਸਤਿੰਦਰ ਸਿੰਘ)- ਬਟਾਲਾ ਦੇ ਜਲੰਧਰ ਰੋਡ ਨਜ਼ਦੀਕ ਪੈਂਦੇ ਐਚ.ਏ.ਐਸ. ਛੀਨਾ...

ਅਜੀਤ ਡੈਸਕ 09-06-2026

ਬਟਾਲਾ, 9 ਜੂਨ (ਸਤਿੰਦਰ ਸਿੰਘ)- ਬਟਾਲਾ ਦੇ ਜਲੰਧਰ ਰੋਡ ਨਜ਼ਦੀਕ ਪੈਂਦੇ ਐਚ.ਏ.ਐਸ. ਛੀਨਾ ਹਸਪਤਾਲ ਦੇ ਬਾਹਰ ਗੋਲੀਆਂ ਚੱਲੀਆਂ ਹਨ। ਜਾਣਕਾਰੀ ਅਨੁਸਾਰ ਦੋ ਨੌਜਵਾਨ ਹਸਪਤਾਲ ਦੇ ਬਾਹਰ ਚਾਰ ਗੋਲੀਆਂ ਚਲਾ ਕੇ ਫ਼ਰਾਰ ਹੋ ਗਏ। ਜਿਸਦੇ ਕਾਰਣ ਹਸਪਤਾਲ ਦੇ ਬਾਹਰ ਦਾ ਸ਼ੀਸ਼ਾ ਚਕਨਾਚੂਰ ਹੋ ਗਿਆ। ਹਸਪਤਾਲ ਵਿਚ ਕੰਮ ਕਰਦੀ ਲੜਕੀ ਸ਼ੀਸ਼ੇ ਦੇ ਟੁਕੜੇ ਵੱਜਣ ਕਾਰਨ ਜ਼ਖਮੀ ਹੋ ਗਈ।

ਪਿਛਲੀ ਖ਼ਬਰ ਲੁਧਿਆਣਾ 'ਚ ਜਵੈਲਰ ਨੂੰ ਲੱਗਾ 5 ਲੱਖ ਦਾ ਚੂਨਾ, ਗੋਲਡ ਸੈੱਟ ਲੈ ਕੇ ਫ਼ਰਾਰ ਹੋਇਆ ਨੌਜਵਾਨ ਅਗਲੀ ਖ਼ਬਰ ਪਿੰਡ ਕਲੇਰ ਕਲਾਂ ਵਿਖੇ ਟਰੈਕਟਰ ਪਲਟਣ ਨਾਲ ਕਿਸਾਨ ਹਰਜੀਤ ਸਿੰਘ ਦੀ ਮੌਤ