26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਪਾਕਿਸਤਾਨ ਆਰਮੀ ਏਵੀਏਸ਼ਨ ਦਾ ਹੈਲੀਕਾਪਟਰ ਉਡਾਣ ਦੌਰਾਨ ਹਾਦਸਾਗ੍ਰਸਤ, ਸਾਰੇ ਕਰਮਚਾਰੀਆਂ ਦੀ ਮੌਤ

ਮੁਜ਼ੱਫਰਾਬਾਦ (ਪਾਕਿਸਤਾਨ), 10 ਜੂਨ - ਪਾਕਿਸਤਾਨ ਆਰਮੀ ਏਵੀਏਸ਼ਨ ਦਾ ਇਕ ਐਮਆਈ-17 ਹੈਲੀਕਾਪਟਰ ਮੁਜ਼ੱਫਰਾਬਾਦ ਨੇੜੇ ਉਡਾਣ ਦੌਰਾਨ "ਤਕਨੀਕੀ ਖਰਾਬੀ ਕਾਰਨ" ਹਾਦਸਾਗ੍ਰਸਤ ਹੋ ਗਿਆ। ਜਹਾਜ਼ ਵਿਚ ਸਵਾਰ ਸਾਰੇ...

ਅਜੀਤ ਡੈਸਕ 10-06-2026

ਮੁਜ਼ੱਫਰਾਬਾਦ (ਪਾਕਿਸਤਾਨ), 10 ਜੂਨ - ਪਾਕਿਸਤਾਨ ਆਰਮੀ ਏਵੀਏਸ਼ਨ ਦਾ ਇਕ ਐਮਆਈ-17 ਹੈਲੀਕਾਪਟਰ ਮੁਜ਼ੱਫਰਾਬਾਦ ਨੇੜੇ ਉਡਾਣ ਦੌਰਾਨ "ਤਕਨੀਕੀ ਖਰਾਬੀ ਕਾਰਨ" ਹਾਦਸਾਗ੍ਰਸਤ ਹੋ ਗਿਆ। ਜਹਾਜ਼ ਵਿਚ ਸਵਾਰ ਸਾਰੇ ਕਰਮਚਾਰੀਆਂ ਦੀ ਮੌਤ ਹੋ ਗਈ। ਪਾਕਿਸਤਾਨ ਦੇ ਡਾਨ ਅਖ਼ਬਾਰ ਨੇ ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ਆਈਐਸਪੀਆਰ) ਦੇ ਹਵਾਲੇ ਨਾਲ ਦੱਸਿਆ ਕਿ ਕੋਈ ਵੀ ਜ਼ਿੰਦਾ ਨਹੀਂ ਬਚਿਆ।

ਪਿਛਲੀ ਖ਼ਬਰ ਸੀ.ਐਨ.ਐਫ. ਦੀ ਜ਼ਿਲ੍ਹਾ ਪੱਧਰੀ ਡੈਲੀਗੇਸ਼ਨ ਮੀਟਿੰਗ ਅਗਲੀ ਖ਼ਬਰ ਅੱਗ ਲੱਗਣ ਕਾਰਨ ਥਾਰ ਗੱਡੀ ਸੜ ਕੇ ਹੋਈ ਸੁਆਹ