30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਕਤਰ ਦਾ ਹੋਵੇਗਾ ਸਵਿਟਜ਼ਰਲੈਂਡ ਨਾਲ ਮੁਕਾਬਲਾ

ਸੈਂਟਾ ਕਲਾਰਾ, 12 ਜੂਨ (ਇੰਟ.)-2026 ਵਿਸ਼ਵ ਕੱਪ 'ਚ ਬੋਸਨੀਆ-ਹਰਜ਼ੇਗੋਵਿਨਾ ਤੇ ਮੇਜ਼ਬਾਨ ਕੈਨੇਡਾ ਨਾਲ ਗਰੁੱਪ ਬੀ ਸਾਂਝਾ ਕਰਦੇ ਹੋਏ, ਕਤਰ ਤੇ ਸਵਿਟਜ਼ਰਲੈਂਡ ਆਪਣੀਆਂ ਮੁਹਿੰਮਾਂ ਦੀ ਸ਼ੁਰੂਆਤ ਕੈਲੀਫੋਰਨੀਆ ਦੇ ਸੈਂਟਾ ਕਲਾਰਾ 'ਚ ਸੈਨ ਫਰਾਂਸਿਸਕੋ ਬੇ ਏਰੀਆ ਸਟੇਡੀਅਮ 'ਚ ਇਕ ਮੁਕਾਬਲੇ ਨਾਲ ਕਰਨਗੇ | ਪਿਛਲੇ ਐਡੀਸ਼ਨ ਦੀ ਮੇਜ਼ਬਾਨੀ ਕਰਨ ਤੋਂ ਬਾਅਦ, ਕੁਆਲੀਫਾਇਰ ਵਜੋਂ ਆਪਣੇ ਪਹਿਲੇ ਵਿਸ਼ਵ ਕੱਪ 'ਚ ਖੇਡਦੇ ਹੋਏ, ਕਤਰ ਚਾਰ ਸਾਲ ਪਹਿਲਾਂ ਆਪਣੇ ਗਰੁੱਪ ਦੇ ਸਭ ਤੋਂ ਹੇਠਲੇ ਸਥਾਨ 'ਤੇ ਰਹਿਣ ਤੋਂ ਬਾਅਦ, ਇਸ ਵਾਰ ਕਿਸਮਤ 'ਚ ਬਦਲਾਅ ਦੀ ਉਮੀਦ ਕਰੇਗਾ | ਕਤਰ ਨੇ ਆਪਣੇ...

ਅਜੀਤ ਡੈਸਕ 13-06-2026

ਸੈਂਟਾ ਕਲਾਰਾ, 12 ਜੂਨ (ਇੰਟ.)-2026 ਵਿਸ਼ਵ ਕੱਪ 'ਚ ਬੋਸਨੀਆ-ਹਰਜ਼ੇਗੋਵਿਨਾ ਤੇ ਮੇਜ਼ਬਾਨ ਕੈਨੇਡਾ ਨਾਲ ਗਰੁੱਪ ਬੀ ਸਾਂਝਾ ਕਰਦੇ ਹੋਏ, ਕਤਰ ਤੇ ਸਵਿਟਜ਼ਰਲੈਂਡ ਆਪਣੀਆਂ ਮੁਹਿੰਮਾਂ ਦੀ ਸ਼ੁਰੂਆਤ ਕੈਲੀਫੋਰਨੀਆ ਦੇ ਸੈਂਟਾ ਕਲਾਰਾ 'ਚ ਸੈਨ ਫਰਾਂਸਿਸਕੋ ਬੇ ਏਰੀਆ ਸਟੇਡੀਅਮ 'ਚ ਇਕ ਮੁਕਾਬਲੇ ਨਾਲ ਕਰਨਗੇ | ਪਿਛਲੇ ਐਡੀਸ਼ਨ ਦੀ ਮੇਜ਼ਬਾਨੀ ਕਰਨ ਤੋਂ ਬਾਅਦ, ਕੁਆਲੀਫਾਇਰ ਵਜੋਂ ਆਪਣੇ ਪਹਿਲੇ ਵਿਸ਼ਵ ਕੱਪ 'ਚ ਖੇਡਦੇ ਹੋਏ, ਕਤਰ ਚਾਰ ਸਾਲ ਪਹਿਲਾਂ ਆਪਣੇ ਗਰੁੱਪ ਦੇ ਸਭ ਤੋਂ ਹੇਠਲੇ ਸਥਾਨ 'ਤੇ ਰਹਿਣ ਤੋਂ ਬਾਅਦ, ਇਸ ਵਾਰ ਕਿਸਮਤ 'ਚ ਬਦਲਾਅ ਦੀ ਉਮੀਦ ਕਰੇਗਾ | ਕਤਰ ਨੇ ਆਪਣੇ 2022 'ਚ ਸਾਰੇ ਤਿੰਨ ਮੈਚ ਹਾਰੇ ਸਨ | ਸਵਿਟਜ਼ਰਲੈਂਡ ਟੀਮ 1966 'ਚ ਪੱਛਮੀ ਜਰਮਨੀ ਤੋਂ 5-0 ਨਾਲ ਹਾਰਨ ਤੋਂ ਬਾਅਦ ਆਪਣੇ ਪਿਛਲੇ 6 ਵਿਸ਼ਵ ਕੱਪ ਓਪਨਰਾਂ 'ਚ ਅਜੇਤੂ ਰਹੀ ਹੈ | ਉਹ ਮÏਜੂਦਾ ਫੀਫਾ ਵਿਸ਼ਵ ਰੈਂਕਿੰਗ 'ਚ 56ਵੇਂ ਸਥਾਨ 'ਤੇ ਕਾਬਜ਼ ਕਤਰ ਟੀਮ ਦੇ ਖਿਲਾਫ ਜਿੱਤ ਦਾ ਵਿਸ਼ਵਾਸ ਰੱਖਦੀ ਹੈ, ਜੋ ਖੁਦ 19ਵੇਂ ਸਥਾਨ 'ਤੇ ਹੈ |

ਪਿਛਲੀ ਖ਼ਬਰ 17 ਸਾਲਾ ਗਿਲਬਰਟੋ ਮੋਰਾ ਵਿਸ਼ਵ ਕੱਪ ਦਾ ਸਭ ਤੋਂ ਛੋਟਾ ਖ਼ਿਡਾਰੀ ਅਗਲੀ ਖ਼ਬਰ ਆਈਸੀਸੀ ਮਹਿਲਾ ਟੀ-20 ਵਿਸ਼ਵ ਕੱਪ 2026-ਇੰਗਲੈਂਡ ਦੇ ਸ੍ਰੀਲੰਕਾ ਨੂੰ 87 ਦੌੜਾਂ ਨਾਲ ਹਰਾਇਆ