31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਦਸ਼ਮੇਸ਼ ਨਗਰ ’ਚ ਹੋਈ ਗੋਲੀਬਾਰੀ ਦੇ ਤਿੰਨ ਦੋਸ਼ੀ ਗ੍ਰਿਫ਼ਤਾਰੀ

ਜਲੰਧਰ, 13 ਜੂਨ(ਜਤਿੰਦਰ ਪੰਮੀ)-ਬੀਤੀ ਰਾਤ ਦਸਮੇਸ਼ ਨਗਰ ਵਿਚ ਹੋਈ ਗੋਲੀਬਾਰੀ ’ਚ ਸ਼ਾਮਿਲ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਘਟਨਾ ਵਿਚ ਮਰਨ ਵਾਲਾ ਨੌਜਵਾਨ....

ਅਜੀਤ ਡੈਸਕ 13-06-2026

ਜਲੰਧਰ, 13 ਜੂਨ(ਜਤਿੰਦਰ ਪੰਮੀ)-ਬੀਤੀ ਰਾਤ ਦਸਮੇਸ਼ ਨਗਰ ਵਿਚ ਹੋਈ ਗੋਲੀਬਾਰੀ ’ਚ ਸ਼ਾਮਿਲ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਘਟਨਾ ਵਿਚ ਮਰਨ ਵਾਲਾ ਨੌਜਵਾਨ ਹਮਲਾਵਰਾਂ ਦਾ ਆਪਣਾ ਹੀ ਸਾਥੀ ਨਿਕਲਿਆ। ਹਮਲੇ ਦਾ ਸ਼ਿਕਾਰ ਹੋਏ ਸੌਰਭ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਇਹ ਜਾਣਕਾਰੀ ਏ. ਡੀ. ਸੀ. ਪੀ. ਰਾਕੇਸ਼ ਯਾਦਵ ਵਲੋਂ ਸਾਂਝੀ ਕੀਤੀ ਗਈ।

ਪਿਛਲੀ ਖ਼ਬਰ ਲੁਧਿਆਣਾ ਪਹੁੰਚੇ ਕੇਂਦਰੀ ਮੰਤਰੀ ਹਰਦੀਪ ਪੂਰੀ ਵਲੋਂ ਪ੍ਰੈੱਸ ਕਾਨਫ਼ਰੰਸ ਅਗਲੀ ਖ਼ਬਰ ਲੁਧਿਆਣਾ-ਬਠਿੰਡਾ ਰਾਜਮਾਰਗ ’ਤੇ ਕੈਂਟਰ ਤੇ ਟਰਾਲੇ ਵਿਚਕਾਰ ਆਹਮੋ-ਸਾਹਮਣੇ ਟੱਕਰ, ਕੈਂਟਰ ਚਾਲਕ ਦੀ ਮੌਤ