04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਗੁਰਸਲੀਨ ਕੌਰ ਬਣੀ ਏਅਰ ਫੋਰਸ ਫਲਾਇੰਗ ਅਫ਼ਸਰ

ਤਲਵਾੜਾ, 14 ਜੂਨ- ਗੁਰਸਲੀਨ ਕੌਰ ਏਅਰ ਫੋਰਸ ਫਲਾਇੰਗ ਅਫ਼ਸਰ...

ਅਜੀਤ ਡੈਸਕ 14-06-2026

ਤਲਵਾੜਾ, 14 ਜੂਨ- ਗੁਰਸਲੀਨ ਕੌਰ ਏਅਰ ਫੋਰਸ ਫਲਾਇੰਗ ਅਫ਼ਸਰ ਬਣੀ ਹੈ। ਗੁਰਸਲੀਨ ਕੌਰ ਨੇ 35ਵਾਂ ਰੈਂਕ ਹਾਸਿਲ ਕਰਕੇ ਪੰਜਾਬ ਦਾ ਮਾਣ ਵਧਾਇਆ ਹੈ। ਜਾਣਕਾਰੀ ਦੇ ਅਨੁਸਾਰ, ਤਲਵਾੜਾ ਦੀ ਧੀ ਦਾ ਆਈ.ਏ.ਐੱਫ ਵਿਚ ਸਿਲੈਕਸ਼ਨ ਹੋਇਆ ਹੈ। ਧੀ ਦੀ ਕਾਮਯਾਬੀ ਤੇ ਪਰਿਵਾਰ ਵਿਚ ਖੁਸ਼ੀ ਦਾ ਮਾਹੌਲ ਹੈ।

ਪਿਛਲੀ ਖ਼ਬਰ ਜਥੇਦਾਰ ਗੜਗੱਜ ਨੇ ਕੱਲ੍ਹ ਸੱਦੀ ਪੰਥਕ ਜਥੇਬੰਦੀਆਂ ਦੀ ਇਕੱਤਰਤਾ ਅਗਲੀ ਖ਼ਬਰ ਸੰਗਰੂਰ ਤੋਂ ਦਿੱਲੀ ਕਟੜਾ ਹਾਈਵੇ ਤੇ ਵਾਪਰਿਆ ਭਿਆਨਕ ਸੜਕ ਹਾਦਸਾ, 2 ਦੀ ਹੋਈ ਮੌਤ