08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਕਥਿਤ ਵਿਵਾਦਿਤ ਵੀਡੀਓ 'ਤੇ 'ਆਪ' ਦਾ ਜਵਾਬ

ਚੰਡੀਗੜ੍ਹ, 15 ਜੂਨ - ਵਾਇਰਲ ਹੋਈ ਕਥਿਤ ਵਿਵਾਦਿਤ ਵੀਡੀਓ 'ਤੇ ਆਮ ਆਦਮੀ ਪਾਰਟੀ ਦੇ ਮੀਡੀਆ ਇੰਚਾਰਜ ਬਲਤੇਜ ਸਿੰਘ ਪੰਨੂ ਨੇ ਪ੍ਰੈੱਸ ਵਾਰਤਾ ਦੌਰਾਨ ਕਿਹਾ ਕਿ ਮੰਨ ਲਿਆ ਵੀਡੀਓ ਏਆਈ ਦੀ ਨਹੀਂ, ਅਸਲੀ...

ਅਜੀਤ ਡੈਸਕ 15-06-2026

ਚੰਡੀਗੜ੍ਹ, 15 ਜੂਨ - ਵਾਇਰਲ ਹੋਈ ਕਥਿਤ ਵਿਵਾਦਿਤ ਵੀਡੀਓ 'ਤੇ ਆਮ ਆਦਮੀ ਪਾਰਟੀ ਦੇ ਮੀਡੀਆ ਇੰਚਾਰਜ ਬਲਤੇਜ ਸਿੰਘ ਪੰਨੂ ਨੇ ਪ੍ਰੈੱਸ ਵਾਰਤਾ ਦੌਰਾਨ ਕਿਹਾ ਕਿ ਮੰਨ ਲਿਆ ਵੀਡੀਓ ਏਆਈ ਦੀ ਨਹੀਂ, ਅਸਲੀ ਹੈ, ਪਰ ਇਹ ਕਿਥੋਂ ਸਾਬਤ ਹੁੰਦਾ ਹੈ ਕਿ ਵੀਡੀਓ ਵਿਚ ਸ਼ਾਮਿਲ ਇਨਸਾਨ ਅਸਲੀ ਹੈ। ਸਵਾਲ ਇਹ ਹੈ ਵੀਡੀਓ ਵਿਚ ਸ਼ਾਮਿਲ ਇਨਸਾਨ ਕੌਣ ਹੈ।ਇਹ ਪਹਿਲੀ ਵਾਰ ਹੋਇਆ ਹੈ ਕਿ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਖੁੱਲ੍ਹ ਕੇ ਸਾਹਮਣੇ ਆਏ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨ ਵਿਚ ਸਭ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕੀਤਾ ਜਾਵੇਗਾ।

ਪਿਛਲੀ ਖ਼ਬਰ ਆਈਐਸਆਈ ਅੰਡਰਵਰਲਡ ਨੈੱਟਵਰਕ ਮਾਡਿਊਲ ਮਾਮਲੇ ਵਿਚ ਗ੍ਰਿਫ਼ਤਾਰ ਮੁਲਜ਼ਮ 22 ਜੂਨ ਤੱਕ ਨਿਆਂਇਕ ਹਿਰਾਸਤ ਵਿਚ ਅਗਲੀ ਖ਼ਬਰ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਹੋਈ ਸ਼ੁਰੂ