11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2026

ਅੱਜ ਧੁੱਸੀ ਬੰਨ੍ਹ ਦਾ ਨੀਂਹ ਪੱਥਰ ਰੱਖਣ ਲਈ ਜਲੰਧਰ ਪੁੱਜ ਰਹੇ ਮੁੱਖ ਮੰਤਰੀ ਮਾਨ

ਲੋਹੀਆਂ ਖਾਸ, (ਜਲੰਧਰ) 19 ਜੂਨ (ਕੁਲਦੀਪ ਸਿੰਘ ਖਾਲਸਾ)- ਧੁੱਸੀ ਬੰਨ੍ਹ ਸੜਕ ਦੇ ਨੀਂਹ ਪੱਥਰ ਰੱਖਣ ਲਈ ਜਲਦ ਪਹੁੰਚ ਹੀ ਮੁੱਖ ਮੰਤਰੀ ਭਗਵੰਤ ਮਾਨ ਇਥੇ ਪੁੱਜ ਰਹੇ ਹਨ। ਇਸ ਸੰਬੰਧੀ...

ਅਜੀਤ ਡੈਸਕ 19-06-2026

 ਲੋਹੀਆਂ ਖਾਸ, (ਜਲੰਧਰ) 19 ਜੂਨ (ਕੁਲਦੀਪ ਸਿੰਘ ਖਾਲਸਾ)-  ਧੁੱਸੀ ਬੰਨ੍ਹ ਸੜਕ ਦੇ ਨੀਂਹ ਪੱਥਰ ਰੱਖਣ ਲਈ ਜਲਦ ਪਹੁੰਚ ਹੀ ਮੁੱਖ ਮੰਤਰੀ ਭਗਵੰਤ ਮਾਨ ਇਥੇ ਪੁੱਜ ਰਹੇ ਹਨ। ਇਸ ਸੰਬੰਧੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।  ਸਤਲੁਜ ਦਾ ਕੰਢਾ ਪੁਲਿਸ ਛਾਉਣੀ ਵਿਚ ਤਬਦੀਲ ਕਰ ਦਿੱਤਾ ਗਿਆ। ਦੱਸ ਦੇਈਏ  ਕਿ ਇਥੇ 35 ਕਿਲੋਮੀਟਰ ਲੰਬੀ ਸੜਕ ਬਣੇਗੀ, ਜਿਸ ਨਾਲ ਇਲਾਕੇ ਨੂੰ ਵੱਡੀ ਰਾਹਤ ਮਿਲੇਗੀ। 

ਪਿਛਲੀ ਖ਼ਬਰ ਅਮਰੀਕਾ ’ਚ ਪੰਜਾਬੀ ਨੌਜਵਾਨ ਵਲੋਂ ਆਪਣੇ ਮਾਂ-ਬਾਪ ਤੇ ਨਾਨੀ ਦੀ ਹੱਤਿਆ ਅਗਲੀ ਖ਼ਬਰ ਖ਼ਾਲਿਸਤਾਨ ਜ਼ਿੰਦਾਬਾਦ ਫੋਰਸ ਨਾਲ ਜੁੜੇ ਦੋ ਕਾਰਕੁੰਨ ਮਲੇਸ਼ੀਆ ਤੋਂ ਡਿਪੋਰਟ, ਪੰਜਾਬ ਪੁਲਿਸ ਨੇ ਕੀਤਾ ਗ੍ਰਿਫ਼ਤਾਰ