02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2026

ਤੇਜ਼ ਬਾਰਿਸ਼ ਨਾਲ ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ

ਬਿਆਸ, 21 ਜੂਨ (ਨਰਿੰਦਰ ਸਿੰਘ)- ਪਿਛਲੇ ਕੁੱਝ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ...

ਅਜੀਤ ਡੈਸਕ 21-06-2026

ਬਿਆਸ, 21 ਜੂਨ (ਨਰਿੰਦਰ ਸਿੰਘ)- ਪਿਛਲੇ ਕੁੱਝ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਤੋਂ ਲੋਕਾਂ ਨੂੰ ਭਾਰੀ ਬਰਸਾਤ ਨੇ ਰਾਹਤ ਦਿਵਾਈ ਹੈ। ਲੋਕ ਕਾਫੀ ਖੁਸ਼ ਨਜ਼ਰ ਆਏ ਅਤੇ ਇਸ ਹੋਈ ਤੇਜ਼ ਬਰਸਾਤ ਦਾ ਲੋਕਾਂ ਨੇ ਖੁੱਲ ਕੇ ਆਨੰਦ ਮਾਣਿਆ। ਸੜਕਾਂ ਗਲੀਆਂ ਵਿਚ ਕਾਫੀ ਜਗ੍ਹਾ ਤੇ ਪਾਣੀ ਖੜਾ ਵੀ ਨਜ਼ਰ ਆਇਆ।

ਪਿਛਲੀ ਖ਼ਬਰ ਤੇਜ਼ ਬਾਰਿਸ਼ ਨਾਲ ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ ਅਗਲੀ ਖ਼ਬਰ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਪੰਜਾਬ ਕਾਂਗਰਸ ਪ੍ਰਧਾਨ ਬਨਾਉਣ ਦੀਆਂ ਅਫ਼ਵਾਹਾਂ ਤੋਂ ਬਾਅਦ ਡੀ.ਜੀ.ਪੀ. ਪੰਜਾਬ ਨੂੰ ਪੱਤਰ...