13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਫੀਫਾ ਵਿਸ਼ਵ ਕੱਪ 2026 - ਅਲਜੀਰੀਆ ਤੇ ਆਸਟਰੀਆ ਦਾ ਮੈਚ ਰਿਹਾ ਡਰਾਅ

ਕੈਨਾਸ ਸਿਟੀ, 28 ਜੂਨ - ਫੀਫਾ ਵਿਸ਼ਵ ਕੱਪ 2026 ਦੇ ਗਰੁੱਪ ਜੇ ਦਾ ਅਲਜੀਰੀਆ ਤੇ ਆਸਟਰੀਆ ਵਿਚਕਾਰ ਹੋਇਆ ਮੈਚ ਡਰਾਅ ਰਿਹਾ। ਕੈਨਾਸ ਸਿਟੀ ਵਿਖੇ ਹੋਏ ਇਸ ਮੁਕਾਬਲੇ ਵਿਚ ਦੋਵਾਂ ਟੀਮਾਂ ਨੇ 3-3 ਗੋਲ...

ਅਜੀਤ ਡੈਸਕ 28-06-2026

ਕੈਨਾਸ ਸਿਟੀ, 28 ਜੂਨ - ਫੀਫਾ ਵਿਸ਼ਵ ਕੱਪ 2026 ਦੇ ਗਰੁੱਪ ਜੇ ਦਾ ਅਲਜੀਰੀਆ ਤੇ ਆਸਟਰੀਆ ਵਿਚਕਾਰ ਹੋਇਆ ਮੈਚ ਡਰਾਅ ਰਿਹਾ। ਕੈਨਾਸ ਸਿਟੀ ਵਿਖੇ ਹੋਏ ਇਸ ਮੁਕਾਬਲੇ ਵਿਚ ਦੋਵਾਂ ਟੀਮਾਂ ਨੇ 3-3 ਗੋਲ ਕੀਤੇ ਤੇ ਮੈਚ ਬਰਾਬਰੀ 'ਤੇ ਸਮਾਪਤ ਹੋਇਆ।

ਪਿਛਲੀ ਖ਼ਬਰ ਮੋਟਰਾਂ ਨੂੰ ਨਿਰੰਤਰ ਸਪਲਾਈ ਨਾ ਮਿਲਣ ਕਰਕੇ ਕਿਸਾਨਾਂ ਨੇ ਬਿਜਲੀ ਘਰ ਅੱਗੇ ਲਾਇਆ ਧਰਨਾ ਅਗਲੀ ਖ਼ਬਰ "ਕੋਈ ਵੀ ਦੋਸ਼ੀ ਸਜ਼ਾ ਤੋਂ ਨਹੀਂ ਬਚ ਸਕੇਗਾ:" ਰਾਮ ਮੰਦਰ ਦਾਨ ਗਬਨ ਮਾਮਲੇ 'ਤੇ ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ