12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਦਰਖਤ ਡਿੱਗਣ ਕਾਰਨ ਮੋਟਰਸਾਈਕਲ ਸਵਾਰ ਪਿਓ ਧੀ ਦੀ ਮੌਤ

ਜਮਸ਼ੇਰ ਖਾਸ (ਜਲੰਧਰ), 28 ਜੂਨ (ਹਰਵਿੰਦਰ ਕੁਮਾਰ) - ਜਲੰਧਰ ਛਾਉਣੀ ਅਧੀਨ ਆਉਂਦੇ ਪਿੰਡ ਭੋਡੇ ਸਪਰਾਏ ਵਿਖੇ ਅੱਜ ਸਵੇਰੇ ਤੇਜ਼ ਹਨ੍ਹੇਰੀ ਝੱਖੜ ਚੱਲਣ ਕਾਰਨ ਮੋਟਰਸਾਈਕਲ ਸਵਾਰ...

ਅਜੀਤ ਡੈਸਕ 28-06-2026

 ਜਮਸ਼ੇਰ ਖਾਸ (ਜਲੰਧਰ), 28 ਜੂਨ (ਹਰਵਿੰਦਰ ਕੁਮਾਰ) - ਜਲੰਧਰ ਛਾਉਣੀ ਅਧੀਨ ਆਉਂਦੇ ਪਿੰਡ ਭੋਡੇ ਸਪਰਾਏ ਵਿਖੇ ਅੱਜ ਸਵੇਰੇ ਤੇਜ਼ ਹਨ੍ਹੇਰੀ ਝੱਖੜ ਚੱਲਣ ਕਾਰਨ ਮੋਟਰਸਾਈਕਲ ਸਵਾਰ ਪਿਓ ਧੀ ਦੀ ਦਰਖਤ ਹੇਠਾਂ ਆਣ ਕਾਰਨ ਮੌਤ ਹੋ ਗਈ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਮ੍ਰਿਤਕ ਕਸ਼ਮੀਰ ਉਰਫ ਬਿੱਲਾ ਦੀ ਉਮਰ 40 ਸਾਲ ਅਤੇ ਮ੍ਰਿਤਕ ਲੜਕੀ ਸੋਨਾਲੀ ਦੀ ਉਮਰ ਕਰੀਬ 12 ਸਾਲ ਹੈ। ਦੁਰਘਟਨਾ ਦੀ ਖ਼ਬਰ ਮਿਲਦੇ ਸੀ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ

ਪਿਛਲੀ ਖ਼ਬਰ ਪੇਠਕਰ ਪਰਿਵਾਰ ਨੇ ਘਰ ਵਿਚ ਵਿਆਹ ਦੇ ਮੌਕੇ 'ਤੇ ਲਗਭਗ 3,500 ਪਿੰਡ ਵਾਸੀਆਂ ਲਈ ਦੁਰਘਟਨਾ ਬੀਮਾ ਦਾ ਕੀਤਾ ਪ੍ਰਬੰਧ - ਪ੍ਰਧ... ਅਗਲੀ ਖ਼ਬਰ ​ਸੁਲਤਾਨਵਿੰਡ ਵਾਸੀਆਂ ਨੂੰ ਵੱਡਾ ਤੋਹਫ਼ਾ: ਮੁੱਖ ਮੰਤਰੀ ਭਗਵੰਤ ਮਾਨ ਅੱਜ ਕਰਨਗੇ ਨਵੇਂ ਫਲਾਈਓਵਰ ਦਾ ਉਦਘਾਟਨ