10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਬੰਗਲਾਦੇਸ਼ ਵਿਚ ਭਾਰੀ ਬਾਰਿਸ਼ ਕਾਰਨ ਢਾਕਾ ਦੇ ਕਈ ਨੀਵੇਂ ਇਲਾਕਿਆਂ ਵਿਚ ਪਾਣੀ ਭਰਿਆ

ਬੰਗਲਾਦੇਸ਼ (ਢਾਕਾ), 12 ਜੁਲਾਈ- ਭਾਰੀ ਬਾਰਿਸ਼ ਕਾਰਨ ਢਾਕਾ ਦੇ ਕਈ ਨੀਵੇਂ ਇਲਾਕਿਆਂ ਵਿਚ...

ਅਜੀਤ ਡੈਸਕ 12-07-2026

ਬੰਗਲਾਦੇਸ਼ (ਢਾਕਾ), 12 ਜੁਲਾਈ- ਭਾਰੀ ਬਾਰਿਸ਼ ਕਾਰਨ ਢਾਕਾ ਦੇ ਕਈ ਨੀਵੇਂ ਇਲਾਕਿਆਂ ਵਿਚ ਪਾਣੀ ਭਰ ਗਿਆ ਹੈ। ਕਈ ਥਾਵਾਂ 'ਤੇ ਪਾਣੀ 3 ਤੋਂ 4 ਫੁੱਟ ਤੱਕ ਪਹੁੰਚ ਗਿਆ ਹੈ। ਕਈ ਲੋਕ ਸੜਕਾਂ 'ਤੇ ਫਸੇ ਹੋਏ ਹਨ, ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਪਿਛਲੀ ਖ਼ਬਰ ਕਿਸਾਨਾਂ ਨੇ ਲਾਡੋਵਾਲ ਟੋਲ ਪਲਾਜਾ ਸ਼ਾਮ ਤੱਕ ਕੀਤਾ ਟੋਲ ਮੁਕਤ ਅਗਲੀ ਖ਼ਬਰ ਘੱਗਰ ਦਰਿਆ ਵਿਚ ਰੁੜ੍ਹੇ ਦੋ ਦੋਸਤਾਂ ਵਿਚੋ ਇਕ ਦੀ ਲਾਸ਼ ਮਿਲੀ