25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਗਾਇਕਾ ਜੈਸਮੀਨ ਸੈਂਡਲਸ ਨੇ ਸਟੇਜ 'ਤੇ ਆਪਣੀ ਮੰਗਣੀ ਦਾ ਕਰਤਾ ਐਲਾਨ

ਨਵੀਂ ਦਿੱਲੀ, 12 ਜੁਲਾਈ (ਇੰਟ)- ਗਾਇਕਾ ਜੈਸਮੀਨ ਸੈਂਡਲਸ ਨੇ ਦਿੱਲੀ ਵਿੱਚ ''ਦ ਡ੍ਰੀਮ ਗਰਲ ਇੰਡੀਆ ਟੂਰ'' ਦੇ ਉਦਘਾਟਨੀ ਸ਼ੋਅ ਦੌਰਾਨ ਸਟੇਜ 'ਤੇ ਆਪਣੀ ਮੰਗਣੀ ਦਾ ਐਲਾਨ ਕਰਕੇ ਪ੍ਰਸ਼ੰਸਕਾਂ ਨੂੰ ਇੱਕ ਯਾਦਗਾਰੀ...

ਅਜੀਤ ਡੈਸਕ 12-07-2026

ਨਵੀਂ ਦਿੱਲੀ, 12 ਜੁਲਾਈ (ਇੰਟ)- ਗਾਇਕਾ ਜੈਸਮੀਨ ਸੈਂਡਲਸ ਨੇ ਦਿੱਲੀ ਵਿੱਚ ''ਦ ਡ੍ਰੀਮ ਗਰਲ ਇੰਡੀਆ ਟੂਰ'' ਦੇ ਉਦਘਾਟਨੀ ਸ਼ੋਅ ਦੌਰਾਨ ਸਟੇਜ 'ਤੇ ਆਪਣੀ ਮੰਗਣੀ ਦਾ ਐਲਾਨ ਕਰਕੇ ਪ੍ਰਸ਼ੰਸਕਾਂ ਨੂੰ ਇਕ ਯਾਦਗਾਰੀ ਸਰਪ੍ਰਾਈਜ਼ ਦਿੱਤਾ। ਜਿਥੇ ਇਹ ਐਲਾਨ ਤੁਰੰਤ ਵਾਇਰਲ ਹੋ ਗਿਆ, ਉਥੇ ਹੀ ਇਸਨੇ ਉਸ ਆਦਮੀ ਬਾਰੇ ਵੀ ਉਤਸੁਕਤਾ ਪੈਦਾ ਕਰ ਦਿੱਤੀ ਜਿਸ ਨੂੰ ਉਸ ਨੇ ਆਪਣੇ ਮੰਗੇਤਰ - ਸ਼ੇਖਰ ਚੌਧਰੀ ਵਜੋਂ ਪੇਸ਼ ਕੀਤਾ ਸੀ।

ਪਿਛਲੀ ਖ਼ਬਰ ਸਰਕਾਰ ਨੇ ਸੰਸਦ ਦੇ ਮੌਨਸੂਨ ਇਜਲਾਸ ਤੋਂ ਪਹਿਲਾਂ ਬੁਲਾਈ ਸਰਬ ਪਾਰਟੀ ਮੀਟਿੰਗ ਅਗਲੀ ਖ਼ਬਰ ਤਰੁਣਪ੍ਰੀਤ ਸਿੰਘ ਸੌਂਦ ਨੇ ਖੰਨਾ ਦੇ ਪਿੰਡ ਮਹਿੰਦੀਪੁਰ ਵਿਖੇ ਕੀਤੀ ਲੋਕ ਮਿਲਣੀ