ਨਿਊਯਾਰਕ, 17 ਜੁਲਾਈ (ਇੰਟ.)-ਫੀਫਾ ਨੇ ਵਿਸ਼ਵ ਕੱਪ 2026 ਦੇ ਫਾਈਨਲ ਲਈ ਰੈਫਰੀ ਦੇ ਨਾਮ ਦਾ ਐਲਾਨ ਕਰ ਦਿੱਤਾ ਹੈ। ਤਜਰਬੇਕਾਰ ਸਲੋਵੇਨੀਅਨ ਅਧਿਕਾਰੀ ਸਲਾਵਕੋ ਵਿੰਚੀਚ ਨਿਊ ਜਰਸੀ ਸਟੇਡੀਅਮ ’ਚ ਅਰਜਨਟੀਨਾ ਤੇ ਸਪੇਨ ਵਿਚਕਾਰ ਹੋਣ ਵਾਲੇ ਖਿਤਾਬੀ ਮੁਕਾਬਲੇ ਲਈ ਮੁੱਖ ਰੈਫਰੀ ਵਜੋਂ ਸੇਵਾ ਨਿਭਾਉਣਗੇ। ਫੀਫਾ ਦੇ ਰੈਫਰੀ ਮੁਖੀ, ਪਿਅਰਲੁਈਗੀ ਕੋਲੀਨਾ ਨੇ ਇਸ ਨਿਯੁਕਤੀ ’ਤੇ ਸੰਤੁਸ਼ਟੀ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਫੀਫਾ ਵਿਸ਼ਵ ਕੱਪ ਫਾਈਨਲ ਵਰਗੇ ਵੱਡੇ ਸਮਾਗਮ ਲਈ ਇਕ ਤਜਰਬੇਕਾਰ ਤੇ ਯੋਗ ਰੈਫਰੀ ਹੋਣਾ ਬਹੁਤ ਜ਼ਰੂਰੀ ਹੈ।
ਤਾਜ਼ਾ ਖ਼ਬਰਾਂ
Free
ਫਾਈਨਲ ਲਈ ਮੈਚ ਰੈਫਰੀ ਦਾ ਐਲਾਨ
ਨਿਊਯਾਰਕ, 17 ਜੁਲਾਈ (ਇੰਟ.)-ਫੀਫਾ ਨੇ ਵਿਸ਼ਵ ਕੱਪ 2026 ਦੇ ਫਾਈਨਲ ਲਈ ਰੈਫਰੀ ਦੇ ਨਾਮ ਦਾ ਐਲਾਨ ਕਰ ਦਿੱਤਾ ਹੈ। ਤਜਰਬੇਕਾਰ ਸਲੋਵੇਨੀਅਨ ਅਧਿਕਾਰੀ ਸਲਾਵਕੋ ਵਿੰਚੀਚ ਨਿਊ ਜਰਸੀ ਸਟੇਡੀਅਮ ’ਚ ਅਰਜਨਟੀਨਾ ਤੇ ਸਪੇਨ ਵਿਚਕਾਰ ਹੋਣ ਵਾਲੇ ਖਿਤਾਬੀ ਮੁਕਾਬਲੇ ਲਈ ਮੁੱਖ ਰੈਫਰੀ ...
ਅਜੀਤ ਡੈਸਕ
18-07-2026