24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਦੋ ਅਮਰੀਕੀ ਸੈਨਿਕਾਂ ਦੀ ਮੌਤ

ਦੁਬਈ, 18 ਜੁਲਾਈ (ਏਜੰਸੀ)-ਅਮਰੀਕੀ ਫ਼ੌਜ ਨੇ ਦੱਸਿਆ ਕਿ ਜਾਰਡਨ ’ਚ ਇਕ ਬੇਸ ’ਤੇ ਈਰਾਨੀ ਹਮਲਿਆਂ ਬਾਅਦ ਦੋ ਸੈਨਿਕਾਂ ਦੀ ਮੌਤ ਹੋ ਗਈ ਤੇ ਇਕ ਲਾਪਤਾ ਹੈ। ਈਰਾਨ ਦੇ ਸਿੱਧੇ ਹਮਲੇ ’ਚ ਅਮਰੀਕੀ ਸੈਨਿਕਾਂ ਦੀ ਮੌਤ ਦਾ ਇਹ ਪਹਿਲਾ ਮਾਮਲਾ ਹੈ। ਇਕ ਬਿਆਨ ’ਚ ਕਿਹਾ...

ਅਜੀਤ ਡੈਸਕ 19-07-2026

ਦੁਬਈ, 18 ਜੁਲਾਈ (ਏਜੰਸੀ)-ਅਮਰੀਕੀ ਫ਼ੌਜ ਨੇ ਦੱਸਿਆ ਕਿ ਜਾਰਡਨ ’ਚ ਇਕ ਬੇਸ ’ਤੇ ਈਰਾਨੀ ਹਮਲਿਆਂ ਬਾਅਦ ਦੋ ਸੈਨਿਕਾਂ ਦੀ ਮੌਤ ਹੋ ਗਈ ਤੇ ਇਕ ਲਾਪਤਾ ਹੈ। ਈਰਾਨ ਦੇ ਸਿੱਧੇ ਹਮਲੇ ’ਚ ਅਮਰੀਕੀ ਸੈਨਿਕਾਂ ਦੀ ਮੌਤ ਦਾ ਇਹ ਪਹਿਲਾ ਮਾਮਲਾ ਹੈ। ਇਕ ਬਿਆਨ ’ਚ ਕਿਹਾ ਗਿਆ ਹੈ ਕਿ ਸ਼ੁੱਕਰਵਾਰ ਨੂੰ ਅਮਰੀਕੀ ਤੇ ਸਹਿਯੋਗੀ ਫ਼ੌਜਾਂ ਈਰਾਨ ਦੀਆਂ ਬੈਲਿਸਟਿਕ ਮਿਜ਼ਾਈਲਾਂ ਤੇ ਡਰੋਨ ਹਮਲਿਆਂ ਦਾ ਮੁਕਾਬਲਾ ਕਰ ਰਹੀਆਂ ਸਨ, ਤਦ ਇਹ ਸੈਨਿਕ ਮਾਰੇ ਗਏ।

ਪਿਛਲੀ ਖ਼ਬਰ ਭਾਰਤ ਨੇ ਅੱਤਵਾਦ ਖ਼ਿਲਾਫ਼ ਆਪਣਾ ਰੁਖ਼ ਸਪੱਸ਼ਟ ਕੀਤਾ-ਰਾਜਨਾਥ ਸਿੰਘ ਅਗਲੀ ਖ਼ਬਰ ਈਰਾਨ ਨੇ ਕੁਵੈਤ ਦੇ ਪਾਣੀ ਵਾਲੇ ਪਲਾਂਟ, ਤੇਲ ਸਹੂਲਤਾਂ ਤੇ ਹੋਰ ਢਾਂਚਿਆਂ ਨੂੰ ਨੁਕਸਾਨ ਪਹੁੰਚਾਇਆ