25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਮੀਰਪੁਰ ਵਾਸੀਆਂ ਨੇ ਬਿਜਲੀ ਮਹਿਕਮੇ ਖਿਲਾਫ਼ ਕੀਤੀ ਨਾਅਰੇਬਾਜ਼ੀ

ਡੇਰਾਬੱਸੀ (ਚੰਡੀਗੜ੍ਹ), 19 ਜੁਲਾਈ (ਗੁਰਮੀਤ ਸਿੰਘ)- ਬਿਜਲੀ ਕੱਟ ਤੋ ਪ੍ਰੇਸ਼ਾਨ ਨਗਰ ਕੌਂਸਲ ਡੇਰਾਬੱਸੀ ਅਧੀਨ...

ਅਜੀਤ ਡੈਸਕ 19-07-2026

ਡੇਰਾਬੱਸੀ (ਚੰਡੀਗੜ੍ਹ), 19 ਜੁਲਾਈ (ਗੁਰਮੀਤ ਸਿੰਘ)- ਬਿਜਲੀ ਕੱਟ ਤੋ ਪ੍ਰੇਸ਼ਾਨ ਨਗਰ ਕੌਂਸਲ ਡੇਰਾਬੱਸੀ ਅਧੀਨ ਆਉਂਦੇ ਪਿੰਡ ਮੀਰਪੁਰ ਵਾਸੀਆਂ ਨੇ ਦੁਖੀ ਹੋ ਕੇ ਬਿਜਲੀ ਵਿਭਾਗ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਕੋਈ ਸੁਣਵਾਈ ਨਾ ਹੋਣ ਤੇ ਜਦੋਂ ਲੋਕ ਮੁਬਾਰਿਕਪੁਰ ਸੜਕ ਤੇ ਧਰਨਾ ਲਾਉਣ ਲਈ ਪਹੁੰਚੇ ਤਾਂ ਬਿਜਲੀ ਵਿਭਾਗ ਨੂੰ ਹੱਥਾਂ ਪੈਰਾ ਦੀ ਪੈ ਗਈ।

ਵਿਭਾਗ ਦੇ ਕਰਮੀ ਉਸੇ ਸਮੇਂ ਬਿਜਲੀ ਦੀ ਸੜੀ ਤਾਰਾਂ ਠੀਕ ਕਰਨ ਪਹੁੰਚ ਗਏ। ਜਲਦ ਬਿਜਲੀ ਸਪਲਾਈ ਚਾਲੂ ਹੋਣ ਦੇ ਭਰੋਸੇ ਤੇ ਲੋਕਾਂ ਨੇ ਧਰਨਾ ਮੁਲਤਵੀ ਕਰ ਦਿੱਤਾ।

ਪਿਛਲੀ ਖ਼ਬਰ ਮੁੱਖ ਮੰਤਰੀ ਮਾਨ ਨੇ ਨੀਟ ਯੂਜੀ ਦੇ ਆਏ ਰਿਜ਼ਲਟ ਨੂੰ ਲੈ ਕੇ ਵਿਦਿਆਰਥੀਆਂ ਨੂੰ ਦਿੱਤੀਆ ਸ਼ੁਭਕਾਮਨਾਵਾਂ ਅਗਲੀ ਖ਼ਬਰ ਲੁੱਟਾਂ-ਖੋਹਾਂ ਕਰਨ ਵਾਲੇ ਗਰੋਹ ਦੇ 6 ਮੈਂਬਰ ਗ੍ਰਿਫ਼ਤਾਰ, ਹਥਿਆਰ/760 ਗ੍ਰਾਮ ਹੈਰੋਇਨ ਤੇ ਢਾਈ ਲੱਖ ਦੀ ਡਰੱਗ ਮਨੀ ਬਰਾਮਦ...