24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਸਰਕਾਰ ਰੁਜ਼ਗਾਰ ਦੇ ਸਾਰੇ ਮਾਮਲਿਆਂ ’ਚ ਰਹੀ ਹੈ ਅਸਫ਼ਲ- ਭੁਪੇਸ਼ ਬਘੇਲ

ਨਵੀਂ ਦਿੱਲੀ, 21 ਜੁਲਾਈ- ਕਾਂਗਰਸ ਨੇਤਾ ਭੁਪੇਸ਼ ਬਘੇਲ ਨੇ ਕਿਹਾ ਕਿ ਸਰਕਾਰ ਰੁਜ਼ਗਾਰ ਸਮੇਤ ਸਾਰੇ ਮਾਮਲਿਆਂ ਵਿਚ ਅਸਫ਼ਲ ਰਹੀ ਹੈ। ਇਸ ਕਰਕੇ ਜਨਤਾ ਵਿਚ ਗੁੱਸਾ ਇੰਨਾ ਵੱਧ ਗਿਆ....

ਅਜੀਤ ਡੈਸਕ 21-07-2026

ਨਵੀਂ ਦਿੱਲੀ, 21 ਜੁਲਾਈ- ਕਾਂਗਰਸ ਨੇਤਾ ਭੁਪੇਸ਼ ਬਘੇਲ ਨੇ ਕਿਹਾ ਕਿ ਸਰਕਾਰ ਰੁਜ਼ਗਾਰ ਸਮੇਤ ਸਾਰੇ ਮਾਮਲਿਆਂ ਵਿਚ ਅਸਫ਼ਲ ਰਹੀ ਹੈ। ਇਸ ਕਰਕੇ ਜਨਤਾ ਵਿਚ ਗੁੱਸਾ ਇੰਨਾ ਵੱਧ ਗਿਆ ਹੈ। ਵਿਦਿਆਰਥੀ 1 ਮਹੀਨੇ ਤੋਂ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ, ਪਰ ਸਰਕਾਰ ਉਨ੍ਹਾਂ ਨੂੰ ਮਿਲੀ ਵੀ ਨਹੀਂ ਹੈ।

ਪਿਛਲੀ ਖ਼ਬਰ ਸੀਜੇਪੀ ਪ੍ਰਦਰਸ਼ਨਕਾਰੀਆਂ ਨਾਲ ਝੜਪ ਦੌਰਾਨ ਲਗਭਗ 115 ਤੋਂ 120 ਪੁਲਿਸ ਮੁਲਾਜ਼ਮ ਹੋਏ ਜ਼ਖਮੀ - ਆਨੰਦ ਕੁਮਾਰ (ਵਧੀਕ ਡੀਸੀ... ਅਗਲੀ ਖ਼ਬਰ ਛੁੱਟੀ 'ਤੇ ਆਏ ਫ਼ੌਜੀ ਵਲੋਂ ਖ਼ੁਦਕੁਸ਼ੀ