24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਵਿਦਿਆਰਥੀਆਂ ਦੇ ਮੁੱਦੇ ਦਾ ਸਿਆਸੀਕਰਨ ਨਾ ਹੋਵੇ - ਜੇ.ਪੀ. ਨੱਢਾ

ਨਵੀਂ ਦਿੱਲੀ, 22 ਜੁਲਾਈ - ਕੇਂਦਰੀ ਸਿਹਤ ਮੰਤਰੀ ਜੇ.ਪੀ. ਨੱਡਾ ਨੇ ਪ੍ਰੈੱਸ ਵਾਰਤਾ ਦੌਰਾਨ ਕਿਹਾ, "ਵਿਦਿਆਰਥੀਆਂ ਦੀ ਮੰਗ, ਪੇਪਰ ਲੀਕ ਸੰਬੰਧੀ ਉਨ੍ਹਾਂ ਦੁਆਰਾ ਉਠਾਇਆ ਗਿਆ ਮੁੱਦਾ, ਸਭ ਤੋਂ ਪਹਿਲਾਂ, ਮੈਂ ਇਹ ਹੀ ਕਹਾਂਗਾ...

ਅਜੀਤ ਡੈਸਕ 22-07-2026

ਨਵੀਂ ਦਿੱਲੀ, 22 ਜੁਲਾਈ - ਕੇਂਦਰੀ ਸਿਹਤ ਮੰਤਰੀ ਜੇ.ਪੀ. ਨੱਡਾ ਨੇ ਪ੍ਰੈੱਸ ਵਾਰਤਾ ਦੌਰਾਨ ਕਿਹਾ, "ਵਿਦਿਆਰਥੀਆਂ ਦੀ ਮੰਗ, ਪੇਪਰ ਲੀਕ ਸੰਬੰਧੀ ਉਨ੍ਹਾਂ ਦੁਆਰਾ ਉਠਾਇਆ ਗਿਆ ਮੁੱਦਾ, ਸਭ ਤੋਂ ਪਹਿਲਾਂ, ਮੈਂ ਇਹ ਹੀ ਕਹਾਂਗਾ ਕਿ ਸਾਨੂੰ ਇਸ ਮੁੱਦੇ ਦਾ ਰਾਜਨੀਤੀਕਰਨ ਨਹੀਂ ਕਰਨਾ ਚਾਹੀਦਾ ਅਤੇ ਇਸ ਤੋਂ ਰਾਜਨੀਤਿਕ ਲਾਭ ਲੈਣਾ ਉਚਿਤ ਨਹੀਂ ਹੈ। ਇਹ ਇਕ ਗੰਭੀਰ ਸਮੱਸਿਆ ਹੈ ਅਤੇ ਇਸ 'ਤੇ ਡੂੰਘਾਈ ਨਾਲ ਚਰਚਾ ਦੀ ਲੋੜ ਹੈ।"

ਪਿਛਲੀ ਖ਼ਬਰ ਰਾਹੁਲ ਗਾਂਧੀ ਨੇ 150 ਪੇਪਰ ਲੀਕ ਬਾਰੇ ਕੀਤੀ ਚਰਚਾ, ਸਰਕਾਰ ਬਿਨਾਂ ਸ਼ੱਕ ਕਰੇਗੀ ਜਾਂਚ - ਨੱਢਾ ਅਗਲੀ ਖ਼ਬਰ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਦਾ ਪੂਰਾ ਸਮਰਥਨ ਕਰਦੀ ਹੈ ਕਾਂਗਰਸ - ਰਾਹੁਲ ਗਾਂਧੀ