28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਭਦੋੜ ’ਚ 11 ਕਰੋੜ ਰੁਪਏ ਦੀ ਲਾਗਤ ਨਾਲ ਖੇਤਾਂ ਨੂੰ ਮਿਲਣ ਵਾਲੇ ਨਹਿਰੀ ਪਾਣੀ ਦਾ ਕੀਤਾ ਗਿਆ ਉਦਘਾਟਨ

ਭਦੋੜ (ਬਰਨਾਲਾ), 23 ਜੁਲਾਈ- ਵਿਧਾਨ ਸਭਾ ਹਲਕਾ ਭਦੋੜ ਦੇ ਵਿਚ 11 ਕਰੋੜ ਰੁਪਏ ਦੀ ਲਾਗਤ ਨਾਲ...

ਅਜੀਤ ਡੈਸਕ 23-07-2026

ਭਦੋੜ (ਬਰਨਾਲਾ), 23 ਜੁਲਾਈ- ਵਿਧਾਨ ਸਭਾ ਹਲਕਾ ਭਦੋੜ ਦੇ ਵਿਚ 11 ਕਰੋੜ ਰੁਪਏ ਦੀ ਲਾਗਤ ਨਾਲ ਖੇਤਾਂ ਨੂੰ ਮਿਲਣ ਵਾਲੇ ਨਹਿਰੀ ਪਾਣੀ ਦਾ ਉਦਘਾਟਨ ਕੀਤਾ ਗਿਆ। ਜਿਸਦੇ ਕਾਰਣ ਹਲਕਾ ਭਦੋੜ ਦੇ ਕਿਸਾਨਾਂ ਵਿਚ ਖੁਸ਼ੀ ਦਾ ਮਾਹੌਲ ਹੈ।

ਪਿਛਲੀ ਖ਼ਬਰ ਕਨਾਟ ਪਲੇਸ ’ਚ ਸ਼ਾਮ 6:30 ਵਜੇ ਤੱਕ ਬਾਜ਼ਾਰ ਬੰਦ ਕਰਨ ਦੀ ਅਪੀਲ ਅਗਲੀ ਖ਼ਬਰ ਰੇਲਵੇ ਪ੍ਰਾਜੈਕਟਾਂ ਦੀ ਰਫ਼ਤਾਰ ਰਾਜ ਸਰਕਾਰ ਦੀਆਂ ਲੰਬਿਤ ਪ੍ਰਕਿਰਿਆਵਾਂ ਕਾਰਨ ਮੱਠੀ - ਰਵਨੀਤ ਸਿੰਘ ਬਿੱਟੂ