09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਵਿਦਿਆਰਥੀਆਂ ਦਾ ਗੁੱਸਾ ਜਇਜ਼ ਸੀ, ਨੌਜਵਾਨਾਂ ਦੀਆਂ ਭਾਵਨਾਵਾਂ ਨੂੰ ਦੇਸ਼ ਨੇ ਸਮਝਿਆ ਹੈ - ਰਾਹੁਲ ਗਾਂਧੀ

ਨਵੀਂ ਦਿੱਲੀ, 29 ਜੁਲਾਈ - ਪੇਪਰ ਲੀਕ ਮੁੱਦੇ 'ਤੇ ਲੋਕ ਸਭਾ ਵਿਚ ਬੋਲਦਿਆਂ ਰਾਹੁਲ ਗਾਂਧੀ ਨੇ ਕਿਹਾ ਵਿਦਿਆਰਥੀਆਂ ਦਾ ਗੁੱਸਾ ਜਇਜ਼ ਸੀ ਤੇ ਨੌਜਵਾਨਾਂ ਦੀਆਂ ਭਾਵਨਾਵਾਂ ਨੂੰ ਦੇਸ਼ ਨੇ ਸਮਝਿਆ ਹੈ। ਵਿਦਿਆਰਥੀਆਂ ਦੇ...

ਅਜੀਤ ਡੈਸਕ 29-07-2026

ਨਵੀਂ ਦਿੱਲੀ, 29 ਜੁਲਾਈ - ਪੇਪਰ ਲੀਕ ਮੁੱਦੇ 'ਤੇ ਲੋਕ ਸਭਾ ਵਿਚ ਬੋਲਦਿਆਂ ਰਾਹੁਲ ਗਾਂਧੀ ਨੇ ਕਿਹਾ ਵਿਦਿਆਰਥੀਆਂ ਦਾ ਗੁੱਸਾ ਜਇਜ਼ ਸੀ ਤੇ ਨੌਜਵਾਨਾਂ ਦੀਆਂ ਭਾਵਨਾਵਾਂ ਨੂੰ ਦੇਸ਼ ਨੇ ਸਮਝਿਆ ਹੈ। ਵਿਦਿਆਰਥੀਆਂ ਦੇ ਅੰਦੋਲਨ ਨਾਲ ਭਾਜਪਾ ਆਗੂਆਂ ਦੇ ਬੱਚੇ ਵੀ ਸਹਿਮਤ ਸਨ। ਵਿਦਿਆਰਥੀਆਂ 'ਤੇ ਹਰ ਭਾਰਤੀ ਨੂੰ ਮਾਣ ਹੈ। 

ਪਿਛਲੀ ਖ਼ਬਰ ਦੇਸ਼ ਦੇ ਭਵਿੱਖ ਨੇ ਸਾਡੀਆਂ ਸੜਕਾਂ 'ਤੇ ਜੋ ਕੀਤਾ, ਉਸ ਤੋਂ ਮੈਨੂੰ ਭਰੋਸਾ ਮਿਲਿਆ - ਰਾਹੁਲ ਗਾਂਧੀ ਅਗਲੀ ਖ਼ਬਰ ਪੇਪਰ ਲੀਕ ਮੁੱਦੇ 'ਤੇ ਲੋਕ ਸਭਾ ਵਿਚ ਬੋਲ ਰਹੇ ਨੇ ਰਾਹੁਲ ਗਾਂਧੀ