08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਜਲੰਧਰ ਅੰਮ੍ਰਿਤਸਰ ਮੁੱਖ ਮਾਰਗ ਮਕਸੂਦਾਂ ਪੁੱਲ ’ਤੇ ਵਾਪਰਿਆ ਹਾਦਸਾ, ਤਿੰਨ ਦੀ ਮੌਕੇ ’ਤੇ ਮੌਤ

ਮਕਸੂਦਾਂ, (ਜਲੰਧਰ), 8 ਅਗਸਤ (ਸੌਰਵ ਮਹਿਤਾ)- ਜਲੰਧਰ ਅੰਮ੍ਰਿਤਸਰ ਮੁੱਖ ਮਾਰਗ ਮਕਸੂਦਾਂ ਪੁਲ ਨੇੜੇ ਉਸ ਵੇਲੇ ਭਿਆਨਕ ਸੜਕੀ ਹਾਦਸਾ ਵਾਪਰ ਗਿਆ, ਜਦ ਖੜੇ ਟਰੱਕ ਦੇ ਵਿਚ ਪਿੱਛੋਂ ਤੋਂ ਆ ਰਹੀ ਕਾਰ ਜਾ...

ਅਜੀਤ ਡੈਸਕ 08-08-2026

ਮਕਸੂਦਾਂ, (ਜਲੰਧਰ), 8 ਅਗਸਤ (ਸੌਰਵ ਮਹਿਤਾ)- ਜਲੰਧਰ ਅੰਮ੍ਰਿਤਸਰ ਮੁੱਖ ਮਾਰਗ ਮਕਸੂਦਾਂ ਪੁਲ ਨੇੜੇ ਉਸ ਵੇਲੇ ਭਿਆਨਕ ਸੜਕੀ ਹਾਦਸਾ ਵਾਪਰ ਗਿਆ, ਜਦ ਖੜੇ ਟਰੱਕ ਦੇ ਵਿਚ ਪਿੱਛੋਂ ਤੋਂ ਆ ਰਹੀ ਕਾਰ ਜਾ ਵੱਜੀ | ਮਿਲੀ ਜਾਣਕਾਰੀ ਅਨੁਸਾਰ ਹਾਦਸੇ ਵਿਚ ਤਿੰਨ ਲੋਕਾਂ ਦੀ ਮੌਕੇ ’ਤੇ ਮੌਤ ਹੋ ਗਈ। ਹਾਦਸੇ ਦੀ ਸੂਚਨਾ ਪੁਲਿਸ ਕੰਟਰੋਲ ਰੂਮ ’ਤੇ ਦਿੱਤੀ ਗਈ ਤਾਂ  ਥਾਣਾ ਡਵੀਜ਼ਨ ਨੰਬਰ 1 ਦੀ ਪੁਲਿਸ ਮੌਕੇ ’ਤੇ ਪੁੱਜੀ। ਫਿਲਹਾਲ ਪੁਲਿਸ ਵਲੋਂ ਸਾਰੇ ਮਾਮਲੇ ਦੀ ਡੁੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

ਪਿਛਲੀ ਖ਼ਬਰ ਪੰਜਾਬ ਤੇ ਚੰਡੀਗੜ੍ਹ ’ਚ 12 ਅਗਸਤ ਤੱਕ ਮੀਂਹ ਦੀ ਚਿਤਾਵਨੀ ਅਗਲੀ ਖ਼ਬਰ ⭐️ਮਾਣਕ ਮੋਤੀ⭐️