09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਆਪ' ਪੰਜਾਬ ਦੇ ਯੂਥ ਵਿੰਗ ਨੇ ਕਰਵਾਈ ਮੈਰਾਥਨ

ਮੁਹਾਲੀ, 9 ਅਗਸਤ - ਆਮ ਆਦਮੀ ਪਾਰਟੀ ਪੰਜਾਬ ਦੇ ਯੂਥ ਵਿੰਗ ਵਲੋਂ ਮੁਹਾਲੀ ਵਿਖੇ 'ਪੰਜਾਬ ਯੂਥ ਰਨ 2026' ਦੇ ਨਾਂਅ ਹੇਠ ਅੱਜ ਸਵੇਰੇ ਇਕ ਮੈਰਾਥਨ ਦੌੜ ਦਾ ਆਯੋਜਨ ਕੀਤਾ ਗਿਆ। ਇਸ ਮੈਰਾਥਨ ਵਿਚ ਨਸ਼ਾ ਮੁਕਤੀ, ਸਿਹਤਮੰਦੀ, ਤੰਦਰੁਸਤੀ ਅਤੇ...

ਅਜੀਤ ਡੈਸਕ 09-08-2026

ਮੁਹਾਲੀ, 9 ਅਗਸਤ - ਆਮ ਆਦਮੀ ਪਾਰਟੀ ਪੰਜਾਬ ਦੇ ਯੂਥ ਵਿੰਗ ਵਲੋਂ ਮੁਹਾਲੀ ਵਿਖੇ ' 'ਪੰਜਾਬ ਯੂਥ ਰਨ 2026'  ਦੇ ਨਾਂਅ ਹੇਠ ਅੱਜ ਸਵੇਰੇ ਇਕ ਮੈਰਾਥਨ ਦੌੜ ਦਾ ਆਯੋਜਨ ਕੀਤਾ ਗਿਆ। ਇਸ ਮੈਰਾਥਨ ਵਿਚ ਨਸ਼ਾ ਮੁਕਤੀ, ਸਿਹਤਮੰਦੀ, ਤੰਦਰੁਸਤੀ ਅਤੇ ਕਸਰਤ ਦਾ ਸੁਨੇਹਾ ਦੇਣ ਲਈ ਇਲਾਕੇ ਦੇ ਨੌਜਵਾਨ ਮੁੰਡੇ-ਕੁੜੀਆਂ ਸਮੇਤ ਜੋਸ਼ ਨਾਲ਼ ਭਰੇ ਬਜ਼ੁਰਗਾਂ ਨੇ ਵੀ ਹਿੱਸਾ ਲਿਆ। 'ਆਪ' ਦੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਅਤੇ ਮਲਵਿੰਦਰ ਸਿੰਘ ਕੰਗ ਸਮੇਤ ਪਾਰਟੀ ਹੋਰਨਾਂ ਅਨੇਕਾਂ ਸੀਨੀਅਰ ਆਗੂ ਵੀ ਇਸ ਮੌਕੇ ਹਾਜ਼ਰ ਹੋਏ। 'ਆਪ' ਆਗੂਆਂ ਨੇ ਦੱਸਿਆ ਕਿ ਅਜਿਹੀਆਂ ਮੈਰਾਥਨ ਪੰਜਾਬ ਦੇ ਹੋਰਨਾਂ ਸ਼ਹਿਰਾਂ ਵਿਚ ਵੀ ਕਰਵਾਈਆਂ ਜਾਣਗੀਆਂ।

ਪਿਛਲੀ ਖ਼ਬਰ ਸਾਊਦੀ ਅਰਬ ਦੇ ਜੁਬੈਲ ਖੇਤਰ ਵਿਚ ਗੈਸ ਸਹੂਲਤ 'ਤੇ ਹਮਲੇ ਪਿੱਛੇ ਹੂਤੀ ਬਾਗੀਆਂ ਦਾ ਹੱਥ - ਇਜ਼ਰਾਈਲੀ ਮੀਡੀਆ ਅਗਲੀ ਖ਼ਬਰ ‘ਆਪ’ ਦੇ ਹਲਕਾ ਰਾਜਾਸਾਂਸੀ ਮੀਡੀਆ ਇੰਚਾਰਜ ਤੇ ਜ਼ਿਲ੍ਹਾ ਜੁਆਇੰਟ ਸਕੱਤਰ ਸ਼ਿਵ ਚੁਗਾਵਾਂ ਨੇ ਵੀ ਦਿੱਤਾ ਅਸਤੀਫ਼ਾ