ਹਰਿਦੁਆਰ, 9 ਅਗਸਤ - 30 ਜੁਲਾਈ ਤੋਂ ਸ਼ੁਰੂ ਹੋਇਆ ਕਾਂਵੜ ਮੇਲਾ ਆਪਣੇ ਅੰਤਿਮ ਪੜਾਅ ਵਿਚ ਦਾਖ਼ਲ ਹੋ ਗਿਆ ਹੈ। ਦੇਸ਼ ਭਰ ਤੋਂ ਲੱਖਾਂ ਕਾਂਵੜੀਏ ਮਹਾਂ ਸ਼ਿਵਰਾਤਰੀ ਤੋਂ ਪਹਿਲਾਂ ਗੰਗਾ ਜਲ ਇਕੱਠਾ ਕਰਨ ਲਈ ਹਰਿਦੁਆਰ ਵਿਚ ਇਕੱਠੇ ਹੋਏ ਹਨ। ਯਾਤਰਾ 11 ਅਗਸਤ 2026 ਨੂੰ ਮਹਾਂਸ਼ਿਵਰਾਤਰੀ 'ਤੇ ਜਲਭਿਸ਼ੇਕ ਨਾਲ ਸਮਾਪਤ ਹੋਵੇਗੀ।
ਹੁਣ ਤੱਕ, ਤਿੰਨ ਕਰੋੜ ਤੋਂ ਵੱਧ ਸ਼ਿਵ ਭਗਤ ਹਰਿਦੁਆਰ ਤੋਂ ਗੰਗਾ ਜਲ ਲੈ ਕੇ ਆਪਣੀ ਮੰਜ਼ਿਲ ਲਈ ਰਵਾਨਾ ਹੋ ਚੁੱਕੇ ਹਨ।
ਤਾਜ਼ਾ ਖ਼ਬਰਾਂ
Free
ਉੱਤਰਾਖੰਡ - 30 ਜੁਲਾਈ ਤੋਂ ਸ਼ੁਰੂ ਹੋਇਆ ਕਾਂਵੜ ਮੇਲਾ ਆਪਣੇ ਅੰਤਿਮ ਪੜਾਅ ਵਿਚ ਦਾਖ਼ਲ
ਹਰਿਦੁਆਰ, 9 ਅਗਸਤ - 30 ਜੁਲਾਈ ਤੋਂ ਸ਼ੁਰੂ ਹੋਇਆ ਕਾਂਵੜ ਮੇਲਾ ਆਪਣੇ ਅੰਤਿਮ ਪੜਾਅ ਵਿਚ ਦਾਖ਼ਲ ਹੋ ਗਿਆ ਹੈ। ਦੇਸ਼ ਭਰ ਤੋਂ ਲੱਖਾਂ ਕਾਂਵੜੀਏ ਮਹਾਂ ਸ਼ਿਵਰਾਤਰੀ ਤੋਂ ਪਹਿਲਾਂ ਗੰਗਾ ਜਲ ਇਕੱਠਾ ਕਰਨ ਲਈ ਹਰਿਦੁਆਰ...
ਅਜੀਤ ਡੈਸਕ
09-08-2026