ਨਵੀਂ ਦਿੱਲੀ, 11 ਅਗਸਤ - ਐਨਡੀਏ ਦੇ ਸੰਸਦ ਮੈਂਬਰਾਂ ਨੇ ਵਿਰੋਧੀ ਧਿਰ ਵਿਰੁੱਧ ਤਖ਼ਤੀਆਂ ਲੈ ਕੇ ਸੰਸਦ ਦੇ ਮਕਰ ਦੁਆਰ ਵੱਲ ਰੋਸ ਮਾਰਚ ਕੱਢਿਆ। ਇਸ ਮੌਕੇ ਭਾਜਪਾ ਸੰਸਦ ਮੈਂਬਰ ਸੁਧਾਂਸ਼ੂ ਤ੍ਰਿਵੇਦੀ ਨੇ ਕਿਹਾ, "ਉਨ੍ਹਾਂ ਕੋਲ ਕੋਈ ਰਣਨੀਤੀ ਨਹੀਂ ਹੈ; ਉਨ੍ਹਾਂ ਦਾ ਮਕਸਦਸਦਨ ਵਿਚ ਕੋਈ ਸਾਰਥਕ ਚਰਚਾ ਕਰਨਾ ਨਹੀਂ ਹੈ ਅਤੇ ਸਿਰਫ਼ ਅਰਾਜਕਤਾ ਪੈਦਾ ਕਰਨਾ ਹੈ। ਹੁਣ, ਜਦੋਂ ਗ੍ਰਹਿ ਮੰਤਰੀ ਜਵਾਬ ਦੇਣ ਲਈ ਤਿਆਰ ਹਨ, ਤਾਂ ਰਾਹੁਲ ਗਾਂਧੀ ਸੁਣਨ ਲਈ ਤਿਆਰ ਨਹੀਂ ਹਨ। ਰਾਹੁਲ ਗਾਂਧੀ ਨੂੰ ਸਦਨ ਵਿਚ ਸੁਣਨ ਲਈ ਆਉਣਾ ਚਾਹੀਦਾ ਹੈ ਅਤੇ ਰਾਂਚੀ ਜਾਣਾ ਚਾਹੀਦਾ ਹੈ..."।
ਭਾਜਪਾ ਸੰਸਦ ਮੈਂਬਰ ਸਦਾਨੰਦ ਸ਼ੇਤ ਤਨਵੜੇ ਨੇ ਕਿਹਾ, "ਝਾਰਖੰਡ ਵਿਚ ਵਿਦਿਆਰਥੀਆਂ 'ਤੇ ਜਿਸ ਤਰ੍ਹਾਂ ਅੱਤਿਆਚਾਰ ਕੀਤੇ ਜਾ ਰਹੇ ਹਨ, ਉਸ ਲਈ ਕਾਂਗਰਸ ਨੂੰ ਝਾਰਖੰਡ ਸਰਕਾਰ ਤੋਂ ਸਮਰਥਨ ਵਾਪਸ ਲੈਣਾ ਚਾਹੀਦਾ ਹੈ।"
ਤਾਜ਼ਾ ਖ਼ਬਰਾਂ
Free
ਵਿਰੋਧੀ ਧਿਰ ਕੋਲ ਕੋਈ ਰਣਨੀਤੀ ਨਹੀਂ, ਉਨ੍ਹਾਂ ਦਾ ਮਕਸਦ ਸਦਨ ਵਿਚ ਕੋਈ ਸਾਰਥਕ ਚਰਚਾ ਕਰਨਾ ਨਹੀਂ - ਸੁਧਾਂਸ਼ੂ ਤ੍ਰਿਵੇਦੀ
ਨਵੀਂ ਦਿੱਲੀ, 11 ਅਗਸਤ - ਐਨਡੀਏ ਦੇ ਸੰਸਦ ਮੈਂਬਰਾਂ ਨੇ ਵਿਰੋਧੀ ਧਿਰ ਵਿਰੁੱਧ ਤਖ਼ਤੀਆਂ ਲੈ ਕੇ ਸੰਸਦ ਦੇ ਮਕਰ ਦੁਆਰ ਵੱਲ ਰੋਸ ਮਾਰਚ ਕੱਢਿਆ। ਇਸ ਮੌਕੇ ਭਾਜਪਾ ਸੰਸਦ ਮੈਂਬਰ ਸੁਧਾਂਸ਼ੂ ਤ੍ਰਿਵੇਦੀ ਨੇ ਕਿਹਾ, "ਉਨ੍ਹਾਂ ਕੋਲ ਕੋਈ ਰਣਨੀਤੀ ਨਹੀਂ ਹੈ; ਉਨ੍ਹਾਂ ਦਾ ਮਕਸਦਸਦਨ ਵਿਚ ਕੋਈ...
ਅਜੀਤ ਡੈਸਕ
11-08-2026