21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਰਾਜਪੁਰਾ ’ਚ ਬੰਦ ਨੂੰ ਨੂੰ ਮਿਲ ਰਿਹਾ ਪੂਰਨ ਹੁੰਗਾਰਾ

ਰਾਜਪੁਰਾ, 21 ਅਗਸਤ (ਰਣਜੀਤ ਸਿੰਘ)- ਰਾਜਪੁਰਾ ਵਿਖੇ ਕੌਮੀ ਇਨਸਾਫ ਮੋਰਚਾ ਦੀ ਮੰਗ ਤੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ 21 ਅਗਸਤ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ ਇਸ ਲਈ ਰਾਜਪੁਰਾ ਵਿਖੇ ਬੰਦ ਨੂੰ ਪੂਰਨ ਹੁੰਗਾਰਾ ਮਿਲਦਾ ਵਿਖਾਈ ਦੇ ਰਿਹਾ ਸ਼ਹਿਰ ਦੀ ਸਭ ਤੋਂ ਵੱਡੀ ਮਾਰਕੀਟ ਜਿਸ ਨੂੰ ਗਿਆਨੀ ਜੈਲ ਸਿੰਘ ਮਾਰਕੀਟ ਜਾ ਨਵੀਂ ਮਾਰਕੀਟ ਕਿਹਾ ਜਾਂਦਾ ਹੈ ਪੂਰਨ ਤੌਰ ਤੇ ਬੰਦ ਹੈ। ਇਸ ਦੇ ਨਾਲ ਹੀ ਮੁੱਖ ਬਾਜ਼ਾਰ ਬਿਲਕੁਲ ਬੰਦ ਹਨ ਗੁਰਦੁਆਰਾ ਸਿੰਘ ਸਭਾ ਰੋਡ ਅਤੇ ਸਬਜੀ ਮੰਡੀ ਬਿਲਕੁਲ ਬੰਦ ਪਈ ਹੈ ਹਾਲ ਦੀ ਘੜੀ ਬੰਦ ਨੂੰ ਪੂਰਨ ਹੁੰਗਾਰਾ ਮਿਲਦਾ ਵਿਖਾਈ ਦੇ ਰਿਹਾ ਹੈ ਸੜਕਾਂ ਦੇ ਵਾਹਨ ਵੀ ਆਮ ਨਾਲੋਂ ਘੱਟ ਚਲਦੇ ਵਿਖਾਈ ਦੇ ਰਹੇ ਹਨ

ਅਜੀਤ ਡੈਸਕ 21-08-2026

ਪਿਛਲੀ ਖ਼ਬਰ ਅਟਾਰੀ ਸਰਹੱਦ ਨੂੰ ਜਾਂਦੇ ਮੁੱਖ ਮਾਰਗ ’ਤੇ ਪਈ ਸੁੰਨਸਾਨ ਅਗਲੀ ਖ਼ਬਰ ਬੰਦ ਦੇ ਸੱਦੇ ਨੂੰ ਇਲਾਕੇ ਅੰਦਰ ਭਰਵਾਂ ਹੁੰਗਾਰਾ, ਕੋਟਲੀ ਸੂਰਤ ਮਲੀ ਸਮੇਤ ਇਲਾਕੇ ਅੰਦਰ ਮੁਕੰਮਲ ਬੰਦ