21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਪੰਜਾਬ ਬੰਦ ਦੇ ਸੱਦੇ ਦਾ ਮੁੱਕੰਮਲ ਅਸਰ, ਪੂਰਾ ਬਜ਼ਾਰ ਬੰਦ, ਇੱਕਾਂ ਦੁੱਕਾ ਆਵਾਜਾਈ

ਮਾਛੀਵਾੜਾ ਸਾਹਿਬ 21 ਅਗਸਤ (ਮਨੋਜ ਕੁਮਾਰ) ਕੋਮੀ ਇਨਸਾਫ਼ ਮੋਰਚੇ ਵੱਲੋਂ ਪੰਜਾਬ ਬੰਦ ਦੇ ਮੱਦੇਨਜਰ ਮਾਛੀਵਾੜਾ ਵੀ ਮੁੰਕਮਲ ਤੋਰ ਤੇ ਬੰਦ ਨਜ਼ਰ ਆ ਰਿਹਾ ਹੈ ਤੇ ਇੱਥੋਂ ਦੀ ਮਾਰਕਿਟ ਵੀ ਪੂਰੀ ਤਰਾ ਬੰਦ ਹੈ। ਫਿਲਹਾਲ ਪੂਰੇ ਸਾਤਮਈ ਮਾਹੋਲ ਵਿੱਚ ਸੜਕਾਂ ਤੇ ਇੱਕਾਂ ਦੁੱਕਾ ਆਵਾਜਾਈ ਹੀ ਨਜ਼ਰ ਆ ਰਹੀ ਹੈ ਜਿਸ ਵਿੱਚ ਜ਼ਿਆਦਾਤਰ ਸਥਾਨਕ ਲੋਕ ਹੀ ਸਾਮਿਲ ਹਨ।

ਅਜੀਤ ਡੈਸਕ 21-08-2026

ਪਿਛਲੀ ਖ਼ਬਰ ਫਤਿਹਗੜ੍ਹ ਚੂੜੀਆਂ ਦੇ ਬਾਜ਼ਾਰ ਮੁਕੰਮਲ ਬੰਦ,ਪਰ ਸ਼ਰਾਬ ਦੇ ਠੇਕੇ ਖੁੱਲੇ ਅਗਲੀ ਖ਼ਬਰ ਤਲਵੰਡੀ ਸਾਬੋ ਸੁਸਾਇਟੀ ਚੋਣ ਲਈ ਵੋਟਿੰਗ ਸ਼ੁਰੂ, ਭਾਰੀ ਪੁਲਿਸ ਬਲ ਤਾਇਨਾਤ