21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਕੌਮੀ ਇਨਸਾਫ ਮੋਰਚੇ ਵੱਲੋਂ ਪੰਜਾਬ ਬੰਦ ਦੇ ਦਿੱਤੇ ਸੱਦੇ ਤਹਿਤ ਅੱਜ ਮੋਹਾਲੀ ਦੇ ਵਾਈਪੀਐਸ ਚੌਂਕ ਲਗਾਇਆ ਜਾਮ

ਐਸ. ਏ. ਐਸ. ਨਗਰ 21 ਅਗਸਤ ਤਰਵਿੰਦਰ ਸਿੰਘ ਬੈਨੀਪਾਲ- ਕੌਮੀ ਇਨਸਾਫ ਮੋਰਚੇ ਵੱਲੋਂ ਪੰਜਾਬ ਬੰਦ ਦੇ ਦਿੱਤੇ ਸੱਦੇ ਤਹਿਤ ਅੱਜ ਮੋਹਾਲੀ ਵਿੱਚ ਮੋਰਚੇ ਦੇ ਕਾਰਕਨਾਂ ਵੱਲੋਂ ਵਾਈਪੀਐਸ ਚੌਂਕ ਵਿੱਚ ਆਵਾਜਾਈ ਨੂੰ ਮੁਕੰਮਲ ਤੌਰ ਤੇ ਬੰਦ ਕਰ ਦਿੱਤਾ ਗਿਆ

ਅਜੀਤ ਡੈਸਕ 21-08-2026

ਐਸ. ਏ. ਐਸ. ਨਗਰ 21 ਅਗਸਤ ਤਰਵਿੰਦਰ ਸਿੰਘ ਬੈਨੀਪਾਲ- ਕੌਮੀ ਇਨਸਾਫ ਮੋਰਚੇ ਵੱਲੋਂ ਪੰਜਾਬ ਬੰਦ ਦੇ ਦਿੱਤੇ ਸੱਦੇ ਤਹਿਤ ਅੱਜ ਮੋਹਾਲੀ ਵਿੱਚ ਮੋਰਚੇ ਦੇ ਕਾਰਕਨਾਂ ਵੱਲੋਂ ਵਾਈਪੀਐਸ ਚੌਂਕ ਵਿੱਚ ਆਵਾਜਾਈ ਨੂੰ ਮੁਕੰਮਲ ਤੌਰ ਤੇ ਬੰਦ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਕੌਮੇ ਇਨਸਾਫ ਮੋਰਚੇ ਦੇ ਆਗੂ ਕਾਰਾਂ ਅਤੇ ਹੋਰ ਵਹੀਕਲਾਂ ਰਾਹੀਂ ਮੋਹਾਲੀ ਵਿੱਚ ਘੁੰਮ ਕੇ ਆਮ ਲੋਕਾਂ ਨੂੰ ਪੰਜਾਬ ਬੰਦ ਵਿੱਚ ਸਹਿਯੋਗ ਕਰਨ ਦੀ ਅਪੀਲ ਕਰ ਰਹੇ ਹਨ।

ਪਿਛਲੀ ਖ਼ਬਰ ਤਰਨ ਤਾਰਨ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਬੰਦ ਨੂੰ ਭਰਵਾਂ ਹੁੰਗਾਰਾ ਮਿਲਿਆ ਅਗਲੀ ਖ਼ਬਰ ਪੰਜਾਬ ਬੰਦ ਦੇ ਸੱਦੇ ਤੇ ਖਾਲੜਾ ਦਾ ਬਾਜ਼ਾਰ ਬੰਦ ਰਿਹਾ