ਦੋਰਾਹਾ, 21 ਅਗਸਤ (ਜਸਵੀਰ ਝੱਜ)- ਕੌਮੀ ਇਨਸਾਫ ਮੋਰਚੇ ਵੱਲੋਂ 21 ਅਗਸਤ ਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ, 'ਪੰਜਾਬ ਬੰਦ' ਦਾ ਸੱਦਾ ਦਿੱਤਾ ਗਿਆ ਸੀ। ਜਿਸ ਵਿੱਚ ਸਵੇਰੇ 7 ਵਜੇ ਤੋਂ ਲੈ ਕੇ 2 ਵਜੇ ਤੱਕ ਦੁਪਹਿਰ ਦੀ ਪੰਜਾਬ ਬੰਦ ਦੀ ਕਾਲ ਸੀ ਪਰ 9.30 ਵਜੇ ਸਵੇਰੇ, ਖਬਰ ਲਿਖੇ ਜਾਣ ਤੱਕ, ਦੋਰਾਹਾ ਦੇ ਵਿੱਚੋਂ ਲੰਘਦੀ ਜਰਨੈਲੀ ਮਾਰਗ ਦੇ ਉੱਤੇ ਆਵਾਜਾਈ ਆਮ ਵਾਂਗ ਦੇਖੀ ਗਈ। ਬੱਸ ਅੱਡੇ ਉੱਤੇ ਸਵਾਰੀਆਂ ਵੀ ਬੱਸਾਂ ਦੀ ਉਡੀਕ ਕਰਦੀਆਂ ਦੇਖੀਆਂ ਗਈਆਂ।
ਤਾਜ਼ਾ ਖ਼ਬਰਾਂ
Free
ਕੌਮੀ ਇਨਸਾਫ ਮੋਰਚੇ ਵੱਲੋਂ ਪੰਜਾਬ ਬੰਦ ਦੇ ਸੱਦੇ ਦਾ ਅਸਰ ਦੋਰਾਹਾ ਵਿੱਚ ਨਹੀਂ ਦਿਖਿਆ, ਸੜਕਾਂ ਉੱਤੇ ਆਵਾਜਾਈ ਆਮ ਵਾਂਗ
ਦੋਰਾਹਾ, 21 ਅਗਸਤ (ਜਸਵੀਰ ਝੱਜ)- ਕੌਮੀ ਇਨਸਾਫ ਮੋਰਚੇ ਵੱਲੋਂ 21 ਅਗਸਤ ਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ, 'ਪੰਜਾਬ ਬੰਦ' ਦਾ ਸੱਦਾ ਦਿੱਤਾ ਗਿਆ ਸੀ।
ਅਜੀਤ ਡੈਸਕ
21-08-2026