21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਕੌਮੀ ਇਨਸਾਫ ਮੋਰਚੇ ਦੇ ਬੰਧ ਦੇ ਸੱਦੇ ਤੇ ਭਿੱਖੀਵਿੰਡ ਮੁਕੰਮਲ ਬੰਦ

ਭਿੱਖੀਵਿੰੰਡ 21ਅਗਸਤ, (ਬੋਬੀ) - ਕੌਮੀ ਇਨਸਾਫ ਮੋਰਚੇ ਵੱਲੋਂ ਅੱਜ ਦੇ ਪੰਜਾਬ ਬੰਦ ਦੇ ਸੱਦੇ ਤੇ ਭਿੱਖੀਵਿੰਡ ਵਿੱਚ ਭਰਵਾਂ ਹੁੰਗਾਰਾ ਮਿਲਿਆ ਅਤੇ ਭਿੱਖੀਵਿੰਡ ਮੁਕੰਮਲ ਤੌਰ ਤੇ ਬੰਦ ਹੈ ਸੜਕਾਂ ਤੇ ਆਵਾਜਾਈ ਇੱਕਾ ਦੁਕੀ ਹੈ...

ਅਜੀਤ ਡੈਸਕ 21-08-2026

ਭਿੱਖੀਵਿੰੰਡ 21ਅਗਸਤ, (ਬੋਬੀ) - ਕੌਮੀ ਇਨਸਾਫ ਮੋਰਚੇ ਵੱਲੋਂ ਅੱਜ ਦੇ ਪੰਜਾਬ ਬੰਦ ਦੇ ਸੱਦੇ ਤੇ ਭਿੱਖੀਵਿੰਡ ਵਿੱਚ ਭਰਵਾਂ ਹੁੰਗਾਰਾ ਮਿਲਿਆ ਅਤੇ ਭਿੱਖੀਵਿੰਡ ਮੁਕੰਮਲ ਤੌਰ ਤੇ  ਬੰਦ ਹੈ ਸੜਕਾਂ ਤੇ ਆਵਾਜਾਈ ਇੱਕਾ ਦੁਕੀ ਹੈ ਬੱਸਾਂ ਮੁਕੰਮਲ ਬੰਦ ਹਨ ਨਿੱਜੀ ਸਕੂਲ  ਬੰਦ ਹਨ ਜਦਕਿ ਸਰਕਾਰੀ ਸਕੂਲ ਖੁੱਲਾ ਹੈ ਜਿੱਥੇ ਬੱਚਿਆਂ ਦੀ ਹਾਜ਼ਰੀ ਬਹੁਤ ਘੱਟ ਹੈ

ਪਿਛਲੀ ਖ਼ਬਰ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜਾਬ ਬੰਦ ਦਾ ਟਾਂਡਾ ’ਚ ਭਰਵਾਂ ਅਸਰ, ਬਾਜ਼ਾਰ ਤੇ ਕਾਰੋਬਾਰੀ ਅਦਾਰੇ ਮੁਕੰਮਲ ਬੰਦ। ਅਗਲੀ ਖ਼ਬਰ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜਾਬ ਬੰਦ ਦੇ ਸੱਦੇ 'ਤੇ ਪੱਟੀ ਸ਼ਹਿਰ ਮੁਕੰਮਲ ਬੰਦ