ਮਜੀਠਾ, 21 ਅਗਸਤ (ਮਨਿੰਦਰ ਸਿੰਘ ਸੋਖੀ)-ਕੌਮੀ ਇਨਸਾਫ਼ ਮੋਰਚੇ ਦੇ ਸੱਦੇ ਤੇ ਅੱਜ ਕਸਬਾ ਮਜੀਠਾ ਵਿਚ ਮੁਕੰਮਲ ਬੰਦ ਰਿਹਾ ਸਾਰੀਆਂ ਦੁਕਾਨਾਂ,ਕਾਰੋਬਾਰੀ ਅਦਾਰੇ, ਇੱਥੋਂ ਤੱਕ ਕਿ ਫਲ ਸਬਜ਼ੀਆਂ ਦੀਆਂ ਦੁਕਾਨਾਂ ਵੀ ਬੰਦ ਰਹੀਆਂ । ਸਿਰਫ ਮੈਡੀਸਨ ਦੀਆਂ ਦੁਕਾਨਾਂ ਹੀ ਖੁੱਲ੍ਹੀਆਂ ਰਹੀਆਂ । ਪਰ ਸੜਕਾਂ ਤੇ ਸਰਕਾਰੀ ਤੇ ਪ੍ਰਾਈਵੇਟ ਬੱਸਾਂ ਮੁਕੰਮਲ ਤੌਰ ਤੇ ਬੰਦ ਰਹੀਆਂ ਪਰ ਬਾਕੀ ਆਵਾਜਾਈ ਆਮ ਵਾਂਗ ਚਲਦੀ ਰਹੀ । ਮਜੀਠਾ ਦੇ ਬੱਸ ਅੱਡੇ ਤੇ ਸਮਾਜ ਸੁਧਾਰ ਸੰਸਥਾ ਪੰਜਾਬ,ਸੋਸ਼ਲ ਵੈੱਲਫੇਅਰ ਸੋਸਾਇਟੀ ਮਜੀਠਾ ,ਆਲ ਇੰਡੀਆ ਹਿਊਮਨ ਰਾਈਟਸ ਕੌਂਸਿਲ ,ਅਕਾਲੀ ਦਲ ਵਾਰਸ ਪੰਜਾਬ ਦੇ ਕਾਰਕੁਨਾਂ ਵਲੋਂ ਸਤਨਾਮ ਵਾਹਿਗੁਰੂ ਦਾ ਜਾਪ ਕਰਦਿਆਂ ਸ਼ਹਿਰ ਮਜੀਠਾ ਵਿੱਚ ਰੋਸ ਮਾਰਚ ਕੱਢਿਆ ਅਤੇ ਸਰਕਾਰ ਪਾਸੋਂ ਮੰਗ ਕੀਤੀ ਕਿ ਬੰਦੀ ਸਿੰਘਾਂ ਦੀ ਜਲਦੀ ਤੋਂ ਜਲਦੀ ਰਿਹਾਈ ਕੀਤੀ ਜਾਵੇ ।
ਤਾਜ਼ਾ ਖ਼ਬਰਾਂ
Free
ਕੌਮੀ ਇਨਸਾਫ਼ ਮੋਰਚੇ ਦੇ ਸੱਦੇ ਤੇ ਕਸਬਾ ਮਜੀਠਾ ਵਿਖੇ ਮੁਕੰਮਲ ਬੰਦ
ਮਜੀਠਾ, 21 ਅਗਸਤ (ਮਨਿੰਦਰ ਸਿੰਘ ਸੋਖੀ)-ਕੌਮੀ ਇਨਸਾਫ਼ ਮੋਰਚੇ ਦੇ ਸੱਦੇ ਤੇ ਅੱਜ ਕਸਬਾ ਮਜੀਠਾ ਵਿਚ ਮੁਕੰਮਲ ਬੰਦ ਰਿਹਾ ਸਾਰੀਆਂ ਦੁਕਾਨਾਂ,ਕਾਰੋਬਾਰੀ ਅਦਾਰੇ, ਇੱਥੋਂ ਤੱਕ ਕਿ ਫਲ ਸਬਜ਼ੀਆਂ ਦੀਆਂ ਦੁਕਾਨਾਂ ਵੀ ਬੰਦ ਰਹੀਆਂ । ਸਿਰਫ ਮੈਡੀਸਨ ਦੀਆਂ ਦੁਕਾਨਾਂ ਹੀ ਖੁੱਲ੍ਹੀਆਂ ਰਹੀਆਂ । ਪਰ ਸੜਕਾਂ ਤੇ ਸਰਕਾਰੀ ....
ਅਜੀਤ ਡੈਸਕ
21-08-2026