21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਪੰਜਾਬ ਬੰਦ ਦੇ ਸੱਦੇ ਨੂੰ ਲੈ ਕੇ ਖਰੜ ਚ ਮਿਲਿਆ ਭਰਵਾਂ ਹੁੰਗਾਰਾ

ਖਰੜ, 21 ਅਗਸਤ (ਤਰਸੇਮ ਸਿੰਘ ਜੰਡਪੁਰੀ)-ਅੱਜ ਕੌਮੀ ਇਨਸਾਫ ਮੋਰਚੇ ਦੀ ਪੰਜਾਬ ਬੰਦ ਦੇ ਸੱਦੇ ਨੂੰ ਲੈ ਕੇ ਖਰੜ ਦੇ ਵਿੱਚ ਭਰਵਾਂ ਹੁੰਗਾਰਾ ਦੇਖਣ ਨੂੰ ਮਿਲਿਆ ਹੈ ਇਸ ਬੰਦ ਦੌਰਾਨ ਜਿਥੇ ਖਰੜ ਦੇ ਸਾਰੇ ਬਾਜ਼ਾਰ ਮੁਕੰਮਲ ਤੌਰ ਤੇ ਬੰਦ ਰਹੇ ਉੱਥੇ ਟੋਲ ਪਲਾਜ਼ਾ ਭਾਗੋ ਮਾਜਰਾ ਟੋਲ ਪਲਾਜਾ ਬਜਹੇੜੀ ਮੋਹਾਲੀ ਤੋਂ ....

ਅਜੀਤ ਡੈਸਕ 21-08-2026
ਖਰੜ,  21 ਅਗਸਤ (ਤਰਸੇਮ ਸਿੰਘ ਜੰਡਪੁਰੀ)-ਅੱਜ ਕੌਮੀ ਇਨਸਾਫ ਮੋਰਚੇ ਦੀ ਪੰਜਾਬ ਬੰਦ ਦੇ ਸੱਦੇ ਨੂੰ ਲੈ ਕੇ ਖਰੜ ਦੇ ਵਿੱਚ ਭਰਵਾਂ ਹੁੰਗਾਰਾ ਦੇਖਣ ਨੂੰ ਮਿਲਿਆ ਹੈ ਇਸ ਬੰਦ ਦੌਰਾਨ ਜਿਥੇ ਖਰੜ ਦੇ ਸਾਰੇ ਬਾਜ਼ਾਰ ਮੁਕੰਮਲ ਤੌਰ ਤੇ ਬੰਦ ਰਹੇ ਉੱਥੇ ਟੋਲ ਪਲਾਜ਼ਾ ਭਾਗੋ ਮਾਜਰਾ ਟੋਲ ਪਲਾਜਾ ਬਜਹੇੜੀ ਮੋਹਾਲੀ ਤੋਂ ਕਰਾਲੀ ਮਰਿੰਡਾ ਨੂੰ ਜਾਂਦੇ ਨੈਸ਼ਨਲ ਮਾਰਗ ਦੇਸੂ ਮਾਜਰਾ ਵਿਖੇ ਵੱਖ ਵੱਖ ਜਥੇਬੰਦੀਆਂ ਤੇ ਕਿਸਾਨ ਯੂਨੀਅਨ ਦੀ ਆਗੂਆਂ ਵੱਲੋਂ ਟੋਟਲ ਮੁਕੰਮਲ ਬੰਦ ਕਰਕੇ ਸਰਕਾਰਾਂ ਖਿਲਾਫ ਨਾਰੇਬਾਜ ਕਰਕੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ ਗਈ ਹੈ।
ਪਿਛਲੀ ਖ਼ਬਰ ਪੰਜਾਬ ਬੰਦ ਦੇ ਸੱਦੇ ਤੇ ਬੇਗੋਵਾਲ ਪੂਰਨ ਤੌਰ ਤੇ ਬੰਦ ਰਿਹਾ ਅਗਲੀ ਖ਼ਬਰ ਕੌਮੀ ਇਨਸਾਫ਼ ਮੋਰਚੇ ਦੇ ਸੱਦੇ ਤੋਂ ਹੁਸ਼ਿਆਰਪੁਰ ਮੁਕੰਮਲ ਬੰਦ