ਫਤਿਹਗੜ੍ਹ ਚੂੜੀਆਂ 21 ਅਗਸਤ-( ਅਵਤਾਰ ਸਿੰਘ ਰੰਧਾਵਾ) ਫਤਿਹਗੜ੍ਹ ਚੂੜੀਆਂ ਬੰਦ ਦੇ ਸੱਦੇ ਨੂੰ ਪੂਰਨ ਹਮਾਇਤ ਮਿਲੀ ਹੈ ਉੱਥੇ ਵੱਖ-ਵੱਖ ਜਥੇਬੰਦੀਆਂ ਵੱਲੋਂ ਪੁਰਾਣਾ ਬੱਸ ਸਟੈਂਡ ਫਤਿਹਗੜ੍ਹ ਚੂੜੀਆਂ ਵਿਖੇ ਜਬਰਦਸਤ ਧਰਨਾ ਲਗਾਇਆ ਗਿਆ ਹੈ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਵੱਲੋਂ ਬੰਦੀ ਸਿੰਘਾਂ ਦੀ ਹਿਮਾਇਤ ਵਿੱਚ ਡਟਣ ਦਾ ਫੈਸਲਾ ਕਰਦਿਆਂ ਕਿਹਾ ਕਿ ਲੰਬੀਆਂ ਸਜ਼ਾਵਾਂ ਕੱਟ ਚੁੱਕੇ ਬੰਦੀ ਸਿੰਘਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ।
ਤਾਜ਼ਾ ਖ਼ਬਰਾਂ
Free
ਫਤਿਹਗੜ੍ਹ ਚੂੜੀਆਂ ਵੱਖ ਵੱਖ ਕਿਸਾਨ ਜਥੇਬੰਦੀਆਂ ਨੇ ਜ਼ਬਰਦਸਤ ਧਰਨਾ ਕਿਹਾ ਬੰਦੀ ਸਿੰਘਾਂ ਦੀ ਰਿਹਾਈ ਲਈ ਦੇਵਾਂਗੇ ਪਹਿਰਾ
ਫਤਿਹਗੜ੍ਹ ਚੂੜੀਆਂ 21 ਅਗਸਤ-( ਅਵਤਾਰ ਸਿੰਘ ਰੰਧਾਵਾ) ਫਤਿਹਗੜ੍ਹ ਚੂੜੀਆਂ ਬੰਦ ਦੇ ਸੱਦੇ ਨੂੰ ਪੂਰਨ ਹਮਾਇਤ ਮਿਲੀ ਹੈ ਉੱਥੇ ਵੱਖ-ਵੱਖ ਜਥੇਬੰਦੀਆਂ ਵੱਲੋਂ ਪੁਰਾਣਾ ਬੱਸ ਸਟੈਂਡ ਫਤਿਹਗੜ੍ਹ ਚੂੜੀਆਂ ਵਿਖੇ ਜਬਰਦਸਤ ਧਰਨਾ ਲਗਾਇਆ ਗਿਆ ਹੈ।
ਅਜੀਤ ਡੈਸਕ
21-08-2026