29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਡਾ. ਬਲਬੀਰ ਸਿੰਘ ਨੇ ਨਿੱਜੀ ਤੌਰ 'ਤੇ ਸਫ਼ਾਈ ਕਰਕੇ ਕੀਤੀ "ਮਿਸ਼ਨ ਕਲੀਨ ਪੰਜਾਬ" ਮੁਹਿੰਮ ਦੀ ਸ਼ੁਰੂਆਤ

ਪਟਿਆਲਾ, 29 ਅਗਸਤ - ਪੰਜਾਬ ਵਿਚ ਅੱਜ ਤੋਂ "ਮਿਸ਼ਨ ਕਲੀਨ ਪੰਜਾਬ" ਮੁਹਿੰਮ ਦੀ ਸ਼ੁਰੂਆਤ ਹੋਈ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਨਿੱਜੀ ਤੌਰ 'ਤੇ ਪਟਿਆਲਾ ਦੇ ਥਾਪਰ ਚੌਕ ਦੀ ਸਫ਼ਾਈ ਕਰਕੇ ਇਸ ਮੁਹਿੰਮ ਦੀ ਸ਼ੁਰੂਆਤ...

ਅਜੀਤ ਡੈਸਕ 29-08-2026

ਪਟਿਆਲਾ, 29 ਅਗਸਤ - ਪੰਜਾਬ ਵਿਚ ਅੱਜ ਤੋਂ "ਮਿਸ਼ਨ ਕਲੀਨ ਪੰਜਾਬ" ਮੁਹਿੰਮ ਦੀ ਸ਼ੁਰੂਆਤ ਹੋਈ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਨਿੱਜੀ ਤੌਰ 'ਤੇ ਪਟਿਆਲਾ ਦੇ ਥਾਪਰ ਚੌਕ ਦੀ ਸਫ਼ਾਈ ਕਰਕੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ।ੋੲਸ ਮੌਕੇ ਡਾ. ਬਲਬੀਰ ਸਿੰਘ ਨੇ ਕਿਹਾ ਕਿ ਇਹ ਵਿਸ਼ੇਸ਼ ਸਫਾਈ ਮੁਹਿੰਮ 29 ਅਗਸਤ ਤੋਂ 7 ਸਤੰਬਰ ਤੱਕ ਚੱਲੇਗੀ।ਪੰਜਾਬ ਸਰਕਾਰ ਕੂੜੇ ਦੇ ਢੇਰਾਂ ਨੂੰ ਖਤਮ ਕਰਨ 'ਤੇ ਧਿਆਨ ਕੇਂਦਰਿਤ ਕਰੇਗੀ।ਕੈਬਨਿਟ ਮੰਤਰੀ, ਵਿਧਾਇਕ ਅਤੇ ਹੋਰ ਲੋਕ ਇਸ 10 ਦਿਨਾਂ ਦੀ ਵਿਸ਼ੇਸ਼ ਸਫਾਈ ਮੁਹਿੰਮ ਵਿੱਚ ਹਿੱਸਾ ਲੈਣਗੇ।

ਪਿਛਲੀ ਖ਼ਬਰ ਜਲੰਧਰ ਲੈਕਚਰਾਰ ਕਤਲ ਮਾਮਲਾ: ਮਹਿਲਾ ਦੋਸਤ ਨੇ ਹੜੱਪ ਲਈ 1.25 ਕਰੋੜ ਰੁਪਏ ਦੀ ਹਵੇਲੀ, ਪਤੀ ਦਾ ਦਾਅਵਾ ਅਗਲੀ ਖ਼ਬਰ ਨਿਹੰਗ ਸਿੰਘ ਦੀ ਗੋਲੀ ਮਾਰ ਕੇ ਹੱਤਿਆ