ਨਵੀਂ ਦਿੱਲੀ, 30 ਅਗਸਤ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਰੇਡਿਓ ਪ੍ਰੋਗਰਾਮ 'ਮਨ ਕੀ ਬਾਤ' ਦੇ 137ਵੇਂ ਐਪੀਸੋਡ ਰਾਹੀ ਦੇਸ਼ ਵਾਸੀਆਂ ਨੂੰ ਸੰਬੋਧਨ ਕਰ ਰਹੇ ਹਨ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, "ਤੁਸੀਂ ਇਸ ਵੈੱਬਸਾਈਟ 'ਤੇ ਜਾਓ, ਕੋਈ ਵੀ ਇਕ ਸਾਲ ਚੁਣੋ, ਅਤੇ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਉਸ ਸਮੇਂ ਭਾਰਤ ਦੇ ਕਿਸ ਹਿੱਸੇ 'ਤੇ ਕਿਸਨੇ ਰਾਜ ਕੀਤਾ ਸੀ। ਇਹ ਮੁੰਬਈ ਦੇ ਕ੍ਰਿਸ਼ਨਾ ਸ਼ੇਸ਼ਾਦਰੀ ਨੇ ਕੀਤਾ ਸੀ। "ਉਨ੍ਹਾਂ ਦਾ ਇਹ ਯਤਨ ਨਾ ਸਿਰਫ਼ ਇਤਿਹਾਸ ਦੇ ਵਿਦਿਆਰਥੀਆਂ ਲਈ ਲਾਭਦਾਇਕ ਹੋਵੇਗਾ, ਸਗੋਂ ਇਹ ਸਾਨੂੰ ਦਿਲਚਸਪ ਢੰਗ ਨਾਲ ਇਤਿਹਾਸ ਸਿੱਖਣ ਵਿਚ ਵੀ ਮਦਦ ਕਰੇਗਾ।"
ਤਾਜ਼ਾ ਖ਼ਬਰਾਂ
Free
ਪ੍ਰਧਾਨ ਮੰਤਰੀ ਮੋਦੀ ਕਰ ਰਹੇ ਨੇ 'ਮਨ ਕੀ ਬਾਤ'
ਨਵੀਂ ਦਿੱਲੀ, 30 ਅਗਸਤ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਰੇਡਿਓ ਪ੍ਰੋਗਰਾਮ 'ਮਨ ਕੀ ਬਾਤ' ਦੇ 137ਵੇਂ ਐਪੀਸੋਡ ਰਾਹੀ ਦੇਸ਼ ਵਾਸੀਆਂ ਨੂੰ ਸੰਬੋਧਨ ਕਰ ਰਹੇ...
ਅਜੀਤ ਡੈਸਕ
30-08-2026