30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਕਿਸਾਨ ਮਜ਼ਦੂਰ ਮੋਰਚਾ ਚੈਪਟਰ ਪੰਜਾਬ ਵਲੋਂ 31 ਅਗਸਤ ਨੂੰ ਪੂਰੇ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਅੰਦਰ ਦਿੱਤੇ ਜਾਣਗੇ ਇਕ ਦਿਨਾਂ ਧਰਨੇ

ਅੰਮ੍ਰਿਤਸਰ, 30 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ) - ਕਿਸਾਨ ਮਜ਼ਦੂਰ ਮੋਰਚਾ ਚੈਪਟਰ ਪੰਜਾਬ ਵਲੋਂ 31 ਅਗਸਤ 2026 ਨੂੰ ਪੂਰੇ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਅੰਦਰ ਇਕ ਦਿਨਾਂ ਧਰਨੇ ਦਿੱਤੇ ਜਾਣਗੇ ਉਪਰੰਤ 14 ਸਤੰਬਰ 2026 ਤੋਂ ਪੰਜਾਬ ਦੇ ਮੰਤਰੀਆਂ ਦੇ ਘਰਾਂ ਅੱਗੇ ਪੰਜ ਦਿਨਾਂ ਮੋਰਚਾ...

ਅਜੀਤ ਡੈਸਕ 30-08-2026

ਅੰਮ੍ਰਿਤਸਰ, 30 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ) - ਕਿਸਾਨ ਮਜ਼ਦੂਰ ਮੋਰਚਾ ਚੈਪਟਰ ਪੰਜਾਬ ਵਲੋਂ 31 ਅਗਸਤ 2026 ਨੂੰ ਪੂਰੇ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਅੰਦਰ ਇਕ ਦਿਨਾਂ ਧਰਨੇ ਦਿੱਤੇ ਜਾਣਗੇ ਉਪਰੰਤ 14 ਸਤੰਬਰ 2026 ਤੋਂ ਪੰਜਾਬ ਦੇ ਮੰਤਰੀਆਂ ਦੇ ਘਰਾਂ ਅੱਗੇ ਪੰਜ ਦਿਨਾਂ ਮੋਰਚਾ ਲੱਗੇਗਾ 31 ਅਗਸਤ ਦੇ ਪ੍ਰੋਗਰਾਮ ਡੀਸੀ ਦਫਤਰਾਂ ਤੇ ਕਿੱਥੇ ਕਿੱਥੇ ਹੋਣਗੇ ਉਨ੍ਹਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ -:
1) ਡੀਸੀ ਅੰਮ੍ਰਿਤਸਰ
2) ਡੀਸੀ ਗੁਰਦਾਸਪੁਰ
3) ਡੀਸੀ ਪਠਾਨਕੋਟ 
4) ਡੀਸੀ ਹੁਸ਼ਿਆਰਪੁਰ 
5) ਡੀਸੀ ਜਲੰਧਰ
6) ਡੀਸੀ  ਕਪੂਰਥਲਾ
7) ਡੀਸੀ ਤਰਨ ਤਾਰਨ 
8) ਡੀਸੀ ਫ਼ਿਰੋਜ਼ਪੁਰ
9) ਡੀਸੀ ਫ਼ਾਜ਼ਿਲਕਾ
10) ਡੀਸੀ ਮੋਗਾ 
11) ਡੀਸੀ ਲੁਧਿਆਣਾ
12) ਡੀਸੀ ਫ਼ਰੀਦਕੋਟ
13) ਡੀਸੀ ਮੁਕਤਸਰ ਸਾਹਿਬ
14) ਡੀਸੀ ਬਠਿੰਡਾ
15) ਡੀਸੀ ਸੰਗਰੂਰ
16) ਡੀਸੀ ਮਾਨਸਾ 
17) ਡੀਸੀ  ਪਟਿਆਲਾ 
19) ਡੀਸੀ ਮਲੇਰਕੋਟਲਾ 
20) ਡੀਸੀ ਮੁਹਾਲੀ
21) ਡੀਸੀ ਰੋਪੜ
22) ਡੀਸੀ ਫ਼ਤਹਿਗੜ੍ਹ ਸਾਹਿਬ

ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ 27 ਚੋਣਾਂ ਲਈ ਪਹਿਲੇ ਉਮੀਦਵਾਰ ਦਾ ਐਲਾਨ, ਸਰਬਜੀਤ ਸਿੰਘ ਝਿੰਜਰ ਨੂੰ ਘਨੌਰ ਹਲਕੇ ਤੋਂ ਐਲ... ਅਗਲੀ ਖ਼ਬਰ ਰਾਜਾਸਾਂਸੀ ਹਵਾਈ ਅੱਡੇ ’ਤੇ ਨਿੱਜੀ ਹਵਾਈ ਕੰਪਨੀ ਦੀ ਉਡਾਣ 17-18 ਘੰਟੇ ਲੇਟ, ਯਾਤਰੀਆਂ ਦਾ ਫੁੱਟਿਆ ਗੁੱਸਾ