ਓਠੀਆਂ (ਅੰਮ੍ਰਿਤਸਰ), 3 ਸਤੰਬਰ (ਗੁਰਵਿੰਦਰ ਸਿੰਘ ਛੀਨਾ) - ਪ੍ਰਾਈਵੇਟ ਟਰਾਂਸਪੋਰਟਰਾਂ ਅਤੇ ਸਕੂਲ ਦੇ ਵਾਹਨ ਮਾਲਕਾ ਵਲੋਂ ਬਠਿੰਡਾ ਦੀ ਦਾਣਾ ਮੰਡੀ ਵਿਚ ਮਹਾਂ ਪੰਚਾਇਤ ਤੇ ਰੋਸ ਰੈਲੀ ਕੀਤੀ ਜਾ ਰਹੀ ਹੈ। ਕਸਬਾ ਓਠੀਆਂ ਦੇ ਕਾਨਵੈਂਟ ਸਕੂਲ ਦੇ ਪ੍ਰਈਵੇਟ ਡਰਾਈਵਰ ਜਿਨ੍ਹਾਂ ਦਾ ਸਕੂਲ ਵਿਚ ਪੜ ਰਹੇ ਬੱਚਿਆ ਦੇ ਮਾਪਿਆ ਨਾਲ ਸਿੱਧਾ ਸੰਪਰਕ ਹੈ, ਉਹ ਡਰਾਇਵਰ ਪੰਜਾਬ ਦੇ ਬਠਿੰਡਾ ਸਹਿਰ ਵਿਖੇ ਹੋ ਰਹੀ ਵੱਡੀ ਮਹਾਂਪੰਚਾਇਤ ਵਿਚ ਸਾਮਿਲ ਹੌਣ ਲਈ ਓਠੀਆ ਤੋ ਰਵਾਨਾ ਹੋਏ।
ਤਾਜ਼ਾ ਖ਼ਬਰਾਂ
Free
ਬਠਿੰਡਾ ਵਿਚ ਚ ਹੋ ਰਹੀ ਮਹਾਂਪੰਚਾਇਤ ਲਈ ਕਾਨਵੈਂਟ ਸਕੂਲ ਦੀਆਂ ਬੱਸਾਂ ਦੇ ਡਰਾਈਵਰ ਰਵਾਨਾ
ਓਠੀਆਂ (ਅੰਮ੍ਰਿਤਸਰ), 3 ਸਤੰਬਰ (ਗੁਰਵਿੰਦਰ ਸਿੰਘ ਛੀਨਾ) - ਪ੍ਰਾਈਵੇਟ ਟਰਾਂਸਪੋਰਟਰਾਂ ਅਤੇ ਸਕੂਲ ਦੇ ਵਾਹਨ ਮਾਲਕਾ ਵਲੋਂ ਬਠਿੰਡਾ ਦੀ ਦਾਣਾ ਮੰਡੀ ਵਿਚ ਮਹਾਂ ਪੰਚਾਇਤ ਤੇ ਰੋਸ ਰੈਲੀ ਕੀਤੀ ਜਾ ਰਹੀ ਹੈ। ਕਸਬਾ ਓਠੀਆਂ ਦੇ ਕਾਨਵੈਂਟ ਸਕੂਲ ਦੇ ਪ੍ਰਈਵੇਟ...
ਅਜੀਤ ਡੈਸਕ
03-09-2026