03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਗੁਰੂਗ੍ਰਾਮ ਵਿਚ ਕਿਸਾਨਾਂ ਦੀ ਕੇਂਦਰ ਨਾਲ ਹੋਈ ਮੀਟਿੰਗ

ਗੁਰੂਗ੍ਰਾਮ, 3 ਸਤੰਬਰ- ਗੁਰੂਗ੍ਰਾਮ ਵਿਚ ਕਿਸਾਨਾਂ ਦੀ ਕੇਂਦਰ ਨਾਲ...

ਅਜੀਤ ਡੈਸਕ 03-09-2026

ਗੁਰੂਗ੍ਰਾਮ, 3 ਸਤੰਬਰ- ਗੁਰੂਗ੍ਰਾਮ ਵਿਚ ਕਿਸਾਨਾਂ ਦੀ ਕੇਂਦਰ ਨਾਲ ਮੀਟਿੰਗ ਹੋਈ ਹੈ। ਇਸ ਦੌਰਾਨ ਕੇਂਦਰੀ ਮੰਤਰੀ ਮਨੋਹਰ ਲਾਲ ਨਾਲ ਬੈਠਕ ਹੋਈ ਹੈ। ਚੰਡੀਗੜ੍ਹ-ਮੁਹਾਲੀ ਬਾਰਡਰ ’ਤੇ ਕਿਸਾਨ ਡਟੇ ਹੋਏ ਹਨ ਅਤੇ ਕਿਸਾਨਾਂ ਦਾ ਧਰਨਾ ਜਾਰੀ ਹੈ।

ਕਿਸਾਨ ਘਰਾਂ ਤੋਂ ਪੂਰੀ ਤਿਆਰੀ ਦੇ ਨਾਲ ਆਏ ਹਨ। ਧਰਨੇ ਵਾਲੀ ਥਾਂ ’ਤੇ ਲੰਗਰ ਬਣਾਇਆ ਜਾ ਰਿਹਾ ਹੈ। ਕਿਸਾਨ ਖੁੱਲੇ ਅਸਮਾਨ ਹੇਠ ਰਾਤਾਂ ਬਿਤਾ ਰਹੇ ਹਨ।

ਪਿਛਲੀ ਖ਼ਬਰ ਤੇਜ਼ ਰਫ਼ਤਾਰ ਟਰੈਕਟਰ ਨਾਲ 12 ਸਾਲਾਂ ਵਿਦਿਆਰਥਣ ਦੀ ਹੋਈ ਮੌਤ, ਸਹਿਪਾਠਣ ਗੰਭੀਰ ਜ਼ਖ਼ਮੀ ਅਗਲੀ ਖ਼ਬਰ ਨਵੇਂ ਹਲਕਾ ਇੰਚਾਰਜ ਗੋਲਡੀ ਦਾ ਖਰੜ 'ਚ ਪਹੁੰਚਣ 'ਤੇ ਸਵਾਗਤ ਕੀਤਾ ਗਿਆ