10-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

18ਵੇਂ ਬ੍ਰਿਕਸ ਸੰਮੇਲਨ ਵਿਚ ਹਿੱਸਾ ਲੈਣ ਲਈ ਦਿੱਲੀ ਪਹੁੰਚੇ ਬੁਰੂੰਡੀ ਦੇ ਵਿਦੇਸ਼ ਮੰਤਰੀ, ਡਾ. ਐਡੁਆਰਡ ਬਿਜ਼ੀਮਾਨਾ,

ਨਵੀਂ ਦਿੱਲੀ, 10 ਸਤੰਬਰ - ਬੁਰੂੰਡੀ ਦੇ ਵਿਦੇਸ਼ ਮੰਤਰੀ, ਡਾ. ਐਡੁਆਰਡ ਬਿਜ਼ੀਮਾਨਾ, ਭਾਰਤ ਦੁਆਰਾ ਆਯੋਜਿਤ 18ਵੇਂ ਬ੍ਰਿਕਸ ਸੰਮੇਲਨ ਵਿਚ ਹਿੱਸਾ ਲੈਣ ਲਈ ਦਿੱਲੀ ਪਹੁੰਚੇ। 18ਵਾਂ ਬ੍ਰਿਕਸ ਸੰਮੇਲਨ 12 ਅਤੇ 13 ਸਤੰਬਰ 2026 ਨੂੰ ਭਾਰਤ ਦੀ ਪ੍ਰਧਾਨਗੀ ਹੇਠ...

ਅਜੀਤ ਡੈਸਕ 10-09-2026

ਨਵੀਂ ਦਿੱਲੀ, 10 ਸਤੰਬਰ - ਬੁਰੂੰਡੀ ਦੇ ਵਿਦੇਸ਼ ਮੰਤਰੀ, ਡਾ. ਐਡੁਆਰਡ ਬਿਜ਼ੀਮਾਨਾ, ਭਾਰਤ ਦੁਆਰਾ ਆਯੋਜਿਤ 18ਵੇਂ ਬ੍ਰਿਕਸ ਸੰਮੇਲਨ ਵਿਚ ਹਿੱਸਾ ਲੈਣ ਲਈ ਦਿੱਲੀ ਪਹੁੰਚੇ। 18ਵਾਂ ਬ੍ਰਿਕਸ ਸੰਮੇਲਨ 12 ਅਤੇ 13 ਸਤੰਬਰ 2026 ਨੂੰ ਭਾਰਤ ਦੀ ਪ੍ਰਧਾਨਗੀ ਹੇਠ ਨਵੀਂ ਦਿੱਲੀ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ।  ਪ੍ਰਗਤੀ ਮੈਦਾਨ ਸਥਿਤ ਭਾਰਤ ਮੰਡਪਮ ਇਸ ਇਤਿਹਾਸਕ ਸੰਮੇਲਨ ਦਾ ਮੁੱਖ ਸਥਾਨ ਹੈ।  ਇਸ ਸਾਲ (1 ਜਨਵਰੀ 2026 ਤੋਂ) ਚੌਥੀ ਵਾਰ ਭਾਰਤ ਬ੍ਰਿਕਸ ਦੀ ਪ੍ਰਧਾਨਗੀ ਕਰ ਰਿਹਾ ਹੈ। ਇਹ ਸੰਮੇਲਨ ਇਸ ਲਈ ਵੀ ਖ਼ਾਸ ਹੈ ਕਿਉਂਕਿ ਇਹ ਬ੍ਰਿਕਸ ਸੰਗਠਨ ਦੀ ਸਥਾਪਨਾ ਦੇ 20 ਸਾਲ ਪੂਰੇ ਹੋਣ ਦਾ ਪ੍ਰਤੀਕ ਹੈ।

ਪਿਛਲੀ ਖ਼ਬਰ ਚੰਗੀ ਗੱਲ ਹੈ ਅਸ਼ੋਕ ਸਿਧਾਰਥ ਦਾ ਰਾਜਨੀਤੀ ਤੋਂ ਸੰਨਿਆਸ ਲੈਣ ਦਾ ਫ਼ੈਸਲਾ - ਮਾਇਆਵਤੀ ਅਗਲੀ ਖ਼ਬਰ ਲੁਧਿਆਣਾ ਦੀ ਘਟਨਾ ਦੇ ਵਿਰੋਧ 'ਚ ਹੁਸ਼ਿਆਰਪੁਰ ਰਿਹਾ ਮੁਕੰਮਲ ਬੰਦ