ਖਰੜ (ਮੋਹਾਲੀ), 13 ਸਤੰਬਰ (ਤਰਸੇਮ ਸਿੰਘ ਜੰਡਪੁਰੀ)- ਅੱਜ ਦਿਨ ਵਿਚ ਤੇਜ਼ ਤਰਾਰ ਆਏ ਮੀਂਹ ਅਤੇ ਸੀਵਰੇਜ ਦੇ ਪਾਣੀ ਦਾ ਨਿਕਾਸ ਨਾ ਹੋਣ ਕਰਕੇ ਘਰਾਂ ਵਿਚ ਪਾਣੀ ਵੜ ਗਿਆ। ਜਿਸ ਕਰਕੇ ਇਕ ਦੋ ਸਾਲਾਂ ਪਰਵਾਸੀ ਵਿਅਕਤੀ ਦੇ ਬੱਚੇ ਦੀ ਪਾਣੀ ਵਿਚ ਡੁੱਬਣ ਨਾਲ ਮੌਤ ਹੋ ਗਈ ਹੈ ਜਿਸ ਦਾ ਨਾਮ ਦੇਵਾ ਹੈ।
ਤਾਜ਼ਾ ਖ਼ਬਰਾਂ
Free
ਪਾਣੀ ਵਿਚ ਡੁੱਬਣ ਕਾਰਣ ਬੱਚੇ ਦੀ ਹੋਈ ਮੌਤ
ਖਰੜ (ਮੋਹਾਲੀ), 13 ਸਤੰਬਰ (ਤਰਸੇਮ ਸਿੰਘ ਜੰਡਪੁਰੀ)- ਅੱਜ ਦਿਨ ਵਿਚ ਤੇਜ਼ ਤਰਾਰ ਆਏ...
ਅਜੀਤ ਡੈਸਕ
13-09-2026