20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

* ਤੇਜ਼ ਰਫਤਾਰ ਟਿੱਪਰ ਨੇ ਟਰੈਕਟਰ ਨੂੰ ਮਾਰੀ ਟੱਕਰ, ਇਕ ਦੀ ਮੌਤ

ਲੋਹੀਆਂ ਖਾਸ, 20 ਸਤੰਬਰ, (ਕੁਲਦੀਪ ਸਿੰਘ ਖਾਲਸਾ , ਗੁਰਪਾਲ ਸਿੰਘ ਸਤਾਬਗੜ੍ਹ)- ਨੈਸ਼ਨਲ ਹਾਈਵੇ 703 ਤੇ ਸਥਿਤ ਪਿੰਡ ਗਿੱਦੜਪਿੰਡੀ ਜਿੱਥੇ ਕਿ ਬੀਤੀ ਰਾਤ ਕਰੀਬ ਅੱਠ ਕੁ ਵਜੇ ਇਕ ਤੇਜ਼ ਰਫਤਾਰ ਰੇਤਾ ਵਾਲੇ ਟਿੱਪਰ ਵੱਲੋਂ ਆਪਣੇ ਖੇਤ ਤੋਂ ਵਾਪਸ ਆ ਰਹੇ ਦੋ ਕਿਸਾਨ ਭਰਾਵਾਂ ਬਲਵੀਰ ਸਿੰਘ ਅਤੇ ਮੱਖਣ ਸਿੰਘ ਨੂੰ ਪਿੱਛੋਂ ਟੱਕਰ ਮਾਰੀ।

ਅਜੀਤ ਡੈਸਕ 20-09-2026

 ਲੋਹੀਆਂ ਖਾਸ, 20 ਸਤੰਬਰ, (ਕੁਲਦੀਪ ਸਿੰਘ ਖਾਲਸਾ , ਗੁਰਪਾਲ ਸਿੰਘ ਸਤਾਬਗੜ੍ਹ)- ਨੈਸ਼ਨਲ ਹਾਈਵੇ 703 ਤੇ ਸਥਿਤ ਪਿੰਡ ਗਿੱਦੜਪਿੰਡੀ ਜਿੱਥੇ ਕਿ ਬੀਤੀ ਰਾਤ ਕਰੀਬ ਅੱਠ ਕੁ ਵਜੇ ਇਕ ਤੇਜ਼ ਰਫਤਾਰ ਰੇਤਾ ਵਾਲੇ ਟਿੱਪਰ ਵੱਲੋਂ ਆਪਣੇ ਖੇਤ ਤੋਂ ਵਾਪਸ ਆ ਰਹੇ ਦੋ ਕਿਸਾਨ ਭਰਾਵਾਂ ਬਲਵੀਰ ਸਿੰਘ ਅਤੇ ਮੱਖਣ ਸਿੰਘ ਨੂੰ ਪਿੱਛੋਂ ਟੱਕਰ ਮਾਰੀ। ਟੱਕਰ ਤੋਂ ਬਾਅਦ ਟਰੈਕਟਰ ਦੇ ਸਾਈਡ ਤੇ ਬੈਠੇ ਬਲਵੀਰ ਸਿੰਘ ਉਮਰ ਕਰੀਬ 55 ਸਾਲ ਦੀ ਟਿੱਪਰ ਅਤੇ ਹਲਾਂ ਵਿੱਚਕਾਰ ਆਉਣ ਕਾਰਨ ਕਰੀਬ ਘੰਟੇ ਬਾਅਦ ਦਰਦਨਾਕ ਮੌਤ ਹੋ ਜਾਂਦੀ ਹੈ। ਮੌਕੇ ਤੇ ਮੌਜੂਦ ਲੋਕਾਂ ਵੱਲੋਂ ਦੱਸਣ ਮੁਤਾਬਕ ਟਿੱਪਰ ਚਾਲਕ ਘਟਨਾ ਸਥਾਨ ਤੋਂ ਫਰਾਰ ਹੋ ਗਏ ਸਨ । ਜਿਸ ਦਾ ਹਾਲੇ ਤੱਕ ਪੁਲਿਸ ਪ੍ਰਸ਼ਾਸਨ ਨੂੰ ਵੀ ਨਹੀਂ ਪਤਾ ਚੱਲਿਆ ।

ਪਿਛਲੀ ਖ਼ਬਰ ਸੁਖਰਾਜ ਸਿੰਘ ਕਾਕਾ ਪੱਡਾ ਦੇ ਕਤਲ ਦੀ ਜਿੰਮੇਵਾਰੀ ਆਕਾਸ਼ ਹਰੀਕੇ ਤੇ ਬਾਦਲ ਯੂ.ਐਸ.ਏ. ਨੇ ਲਈ ਅਗਲੀ ਖ਼ਬਰ ਭਾਈ ਅਮਰਜੀਤ ਸਿੰਘ ਚਾਵਲਾ ਤੇ ਗ੍ਰੰਥੀ ਸਿੰਘ ਮਲਕੀਤ ਸਿੰਘ ਨੂੰ ਖ਼ਾਲਸਾ ਪੰਥ ’ਚੋਂ ਕੀਤਾ ਖ਼ਾਰਜ, ਪੰਜ ਸਿੰਘ ਸਹਿਬਾਨ ਨੇ ਸ...