26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਮੰਗਲੁਰੂ ’ਚ ਸਮਾਗਮ ਦੌਰਾਨ ਵੱਡਾ ਹਾਦਸਾ, ਇਕ ਬ੍ਰੇਨ-ਡੈੱਡ; 5 ਜ਼ਖ਼ਮੀ

ਮੰਗਲੁਰੂ (ਕਰਨਾਟਕ), 26 ਸਤੰਬਰ- ਮੰਗਲੁਰੂ ਦੇ ਸਭਾ ਭਵਨ ਵਿਖੇ ਅਹੁਦੇਦਾਰਾਂ ਦੇ ਸਮਾਗਮ ਦੌਰਾਨ...

ਅਜੀਤ ਡੈਸਕ 26-09-2026

ਮੰਗਲੁਰੂ (ਕਰਨਾਟਕ), 26 ਸਤੰਬਰ- ਮੰਗਲੁਰੂ ਦੇ ਸਭਾ ਭਵਨ ਵਿਖੇ ਅਹੁਦੇਦਾਰਾਂ ਦੇ ਸਮਾਗਮ ਦੌਰਾਨ ਇਕ ਸਹਾਰਾ ਦੇਣ ਵਾਲੀ ਕੰਧ ਡਿੱਗਣ ਕਾਰਨ ਇਕ ਵਿਅਕਤੀ 'ਬ੍ਰੇਨ-ਡੈੱਡ' (ਦਿਮਾਗ ਵੱਲੋਂ ਕੰਮ ਕਰਨਾ ਬੰਦ ਕਰ ਦੇਣਾ) ਹੋ ਗਿਆ ਹੈ ਅਤੇ ਪੰਜ ਹੋਰ ਵਿਅਕਤੀ ਜ਼ਖ਼ਮੀ ਹੋ ਗਏ ਹਨ।

ਭੀੜ ਜ਼ਿਆਦਾ ਹੋਣ ਕਾਰਨ ਗਲਿਆਰੇ ਵਿਚ ਖੜ੍ਹੇ ਵਿਦਿਆਰਥੀ ਕਮਜ਼ੋਰ ਕੰਧ ਦੇ ਸਹਾਰੇ ਖੜ੍ਹੇ ਹੋ ਗਏ, ਜਿਸ ਨਾਲ ਕੰਧ ਡਿੱਗ ਪਈ ਅਤੇ ਵਿਦਿਆਰਥੀ ਹੇਠਾਂ ਡਿੱਗ ਗਏ।  ਸਿਟੀ ਪੁਲਿਸ ਕਮਿਸ਼ਨਰ ਸੁਧੀਰ ਕੁਮਾਰ ਰੈੱਡੀ ਦਾ ਕਹਿਣਾ ਹੈ ਕਿ ਜ਼ਖ਼ਮੀ ਹੋਏ ਪੰਜਾਂ ਵਿਅਕਤੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। 

ਪਿਛਲੀ ਖ਼ਬਰ ਨਾਗਾਲੈਂਡ ਵਿਚ ਕਥਿਤ ਮਿਲਾਵਟੀ ਸ਼ਰਾਬ ਪੀਣ ਕਾਰਣ 19 ਲੋਕਾਂ ਦੀ ਮੌਤ ਅਗਲੀ ਖ਼ਬਰ ਬਾਬਾ ਬਕਾਲਾ ਸਾਹਿਬ ਦੇ ਪ੍ਰਸਿੱਧ ਕਾਰੋਬਾਰੀ ਜਸਪਾਲ ਸਿੰਘ (ਰਾਣਾ ਸਵੀਟਸ ਵਾਲੇ) ਭੇਦਭਰੀ ਹਾਲਤ ਵਿਚ ਗੁੰਮ