29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਡੇਢ ਘੰਟੇ ਤੱਕ ਹਵਾ ਵਿਚ ਅਟਕੀ ਰਹੀ ਜਾਨ: ਦਿੱਲੀ ਤੋਂ ਮੁੰਬਈ ਜਾਣ ਵਾਲੀ ਉਡਾਣ ਦੀ ਲੈਂਡਿੰਗ ਮੁਲਤਵੀਂ

ਨਵੀਂ ਦਿੱਲੀ, 29 ਸਤੰਬਰ- ਦਿੱਲੀ ਤੋਂ ਮੁੰਬਈ ਜਾ ਰਹੀ ਇੰਡੀਗੋ ਦੀ ਉਡਾਣ...

ਅਜੀਤ ਡੈਸਕ 29-09-2026

ਨਵੀਂ ਦਿੱਲੀ, 29 ਸਤੰਬਰ- ਦਿੱਲੀ ਤੋਂ ਮੁੰਬਈ ਜਾ ਰਹੀ ਇੰਡੀਗੋ ਦੀ ਉਡਾਣ 6E 864 ਖਰਾਬ ਮੌਸਮ ਅਤੇ ਗੜਬੜ ਕਾਰਨ ਮੁੰਬਈ ਵਿਚ ਨਹੀਂ ਉਤਰ ਸਕੀ। ਜਹਾਜ਼ ਨੂੰ ਸ਼ਾਮ 5:45 ਵਜੇ ਦੇ ਕਰੀਬ ਮੁੰਬਈ ਪਹੁੰਚਣ ਦਾ ਪ੍ਰੋਗਰਾਮ ਸੀ, ਪਰ ਖਰਾਬ ਮੌਸਮ ਕਾਰਨ ਸਮੇਂ ਸਿਰ ਲੈਂਡਿੰਗ ਨਹੀਂ ਹੋ ਸਕੀ।

ਜਾਣਕਾਰੀ ਅਨੁਸਾਰ, ਜਹਾਜ਼ ਨੂੰ ਮੁੰਬਈ ਵਿਚ ਉਤਾਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਖਰਾਬ ਮੌਸਮ ਅਤੇ ਤੇਜ਼ ਹਵਾ ਦੇ ਕਾਰਨ, ਲੈਂਡਿੰਗ ਸੰਭਵ ਨਹੀਂ ਹੋ ਸਕੀ। ਇਸ ਤੋਂ ਬਾਅਦ, ਉਡਾਣ ਲਗਭਗ ਡੇਢ ਘੰਟੇ ਤੱਕ ਹਵਾ ਵਿਚ ਰਹੀ।

ਪਿਛਲੀ ਖ਼ਬਰ ਜੰਮੂ-ਕਸ਼ਮੀਰ ਦੇ ਕਠੂਆ ਵਿਚ ਸੀ.ਆਈ.ਐਸ.ਐਫ. ਜਵਾਨਾਂ ਵਿਚਾਲੇ ਝੜਪ, ਬਹਿਸ ਤੋਂ ਬਾਅਦ ਗੋਲੀਬਾਰੀ, 4 ਜਵਾਨਾਂ ਦੀ ਮੌਤ ਅਗਲੀ ਖ਼ਬਰ ਲੋਹੀਆਂ ਖਾਸ ’ਚ ਭਿਆਨਕ ਸੜਕ ਹਾਦਸਾ, 2 ਦੀ ਮੌਤ, 2 ਗੰਭੀਰ ਜ਼ਖਮੀ