ਚੰਡੀਗੜ੍ਹ, 13 ਅਕਤੂਬਰ- ‘ਆਪ’ ਦੇ ਬੁਲਾਰੇ ਤੇ ਮੀਡਆ ਇੰਚਾਰਜ ਬਲਤੇਜ ਸਿੰਘ ਪਨੂੰ ਨੇ ਟਵੀਟ ਕਰ ਕਿਹਾ ਕਿ ਮਾਨਸਾ ਵਿਚ ਹੋਇਆ ਕਤਲ ਬੇਹੱਦ ਨਿੰਦਣਯੋਗ ਹੈ, ਕੈਮਿਸਟ ਦੁਕਾਨ ਚਲਾ ਰਹੇ ਵਿਅਕਤੀ ਵਲੋਂ ਇਹ ਕਤਲ ਕੀਤੇ ਜਾਣ ਦੀ ਜਾਣਕਾਰੀ ਆ ਰਹੀ ਹੈ । ਪੰਜਾਬ ਵਿਚ ਕਿਸੇ ਵੀ ਵਿਅਕਤੀ ਨੂੰ ਕਾਨੂੰਨ ਆਪਣੇ ਹੱਥ ਵਿਚ ਲੈਣ ਦੀ ਇਜਾਜ਼ਤ ਨਹੀਂ ਹੈ, ਦੋਸ਼ੀ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇਗੀ
ਤਾਜ਼ਾ ਖ਼ਬਰਾਂ
Free
ਮਾਨਸਾ ਕਤਲ ਦੇ ਦੋਸ਼ੀਆਂ ਵਿਰੁੱਧ ਹੋਵੇਗੀ ਸਖ਼ਤ ਕਾਰਵਾਈ- ਬਲਤੇਜ ਸਿੰਘ ਪਨੂੰ
ਚੰਡੀਗੜ੍ਹ, 13 ਅਕਤੂਬਰ- ‘ਆਪ’ ਦੇ ਬੁਲਾਰੇ ਤੇ ਮੀਡਆ ਇੰਚਾਰਜ ਬਲਤੇਜ ਸਿੰਘ ਪਨੂੰ ਨੇ ਟਵੀਟ ਕਰ ਕਿਹਾ ਕਿ ਮਾਨਸਾ ਵਿਚ ਹੋਇਆ ਕਤਲ ਬੇਹੱਦ ਨਿੰਦਣਯੋਗ ਹੈ, ਕੈਮਿਸਟ ਦੁਕਾਨ ਚਲਾ ਰਹੇ ਵਿਅਕਤੀ ਵਲੋਂ ਇਹ ਕਤਲ ਕੀਤੇ ਜਾਣ ਦੀ ਜਾਣਕਾਰੀ ਆ ਰਹੀ ਹੈ
ਅਜੀਤ ਡੈਸਕ
13-10-2026